ਖੋਜ
ਪੰਜਾਬੀ
 

ਅਸਲੀ ਦਿਆਲਤਾ ਅਤੇ ਨੈਤਿਕ ਮਿਆਰ ਅਸਲੀ ਹਲ ਹੈ, ਬਾਈ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
ਮੈਂ ਬਸ ਆਸ ਕਰਦੀ ਹਾਂ ਉਹ ਜਾਗਰੂਕ ਹੋ ਜਾਣਗੇ, ਨਹੀਂ ਤਾਂ। ਨਹੀਂ ਤਾਂ, ਮੈਂ ਮਜ਼ਬੂਰ ਹਾਂ। (ਹਾਂਜੀ। ਹਾਂਜੀ, ਸਤਿਗੁਰੂ ਜੀ।) ਮੈਂ ਮਜ਼ਬੂਰ ਹਾਂ। ਕਦੇ ਕਦਾਈ ਮੈਂ ਬਸ ਰੋਂਦੀ ਹਾਂ, ਬਸ ਰੋਂਦੀ ਹਾਂ। ਮੈਂ ਆਸ ਕਰਦੀ ਹੋਈ ਰੋਂਦੀ ਹਾਂ ਕਿ ਮੈਂਨੂੰ ਇਹ ਸਭ ਦੇਖਣਾ ਨਾਂ ਪਵੇ ਅਤੇ ਇਥੋਂ ਤਕ ਹੋਰ ਭਵਿਖ ਬਾਰੇ ਵੀ ਨਾਂ ਜਾਨਣਾ ਪਵੇ। ਇਹ ਮਹਿਸੂਸ ਹੁੰਦਾ ਹੈ ਜਿਵੇਂ ਜੇਕਰ ਤੁਹਾਡੇ ਕੋਲ ਕੋਈ ਪਿਆਰਾ ਵਿਆਕਤੀ ਹੋਵੇ, ਜਿਹਦੇ ਨਾਲ ਤੁਸੀਂ ਪਿਆਰ ਕਰਦੇ ਹੋ, ਅਤੇ ਉਹ ਡੂੰਘੀ ਬੇਹੋਸ਼ੀ ਵਿਚ ਹੈ। ਭਾਵੇਂ ਕਿਤਨੀਆਂ ਵੀ ਤੁਸੀਂ ਉਹਦੇ ਨਾਲ ਗਲਾਂ ਕਰਦੇ ਹੋ, ਤੁਸੀਂ ਉਹਨੂੰ ਜਾਗਰੂਕ ਹੋਣ ਲਈ ਕਹਿੰਦੇ ਹੋ, ਉਹ ਬਸ ਨਹੀਂ ਹੁੰਦਾ। (ਹਾਂਜੀ। ਹਾਂਜੀ।) ਅਤੇ ਤੁਸੀਂ ਉਸ ਨੂੰ ਗੁਆਉਣ ਤੋਂ ਡਰਦੇ ਹੋ। ਇਹ ਭਾਵਨਾ ਹੈ ਜੋ ਮੇਰੇ ਕੋਲ ਹੈ।
ਹੋਰ ਦੇਖੋ
ਸਾਰੇ ਭਾਗ (8/22)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-01
7323 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-02
5513 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-03
5618 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-04
4834 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-05
5245 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-06
5481 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-07
4849 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-08
6213 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-09
5922 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-10
4703 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-11
4450 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-12
4480 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-13
4951 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-14
5020 ਦੇਖੇ ਗਏ
15
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-15
4674 ਦੇਖੇ ਗਏ
16
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-16
4719 ਦੇਖੇ ਗਏ
17
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-17
5221 ਦੇਖੇ ਗਏ
18
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-18
4569 ਦੇਖੇ ਗਏ
19
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-19
5158 ਦੇਖੇ ਗਏ
20
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-20
6487 ਦੇਖੇ ਗਏ
21
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-21
4885 ਦੇਖੇ ਗਏ
22
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-22
5932 ਦੇਖੇ ਗਏ