ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸੇ ਕਰਕੇ, ਉਥੇ ਕੋਈ ਸ਼ੰਕਾ ਨਹੀਂ ਹੈ ਕਿ ਪੈਗੰਬਰ, ਸ਼ਾਂਤੀ ਬਣੀ ਰਹੇ ਉਨਾਂ ਉਪਰ, ਉਨਾਂ ਨੇ ਹਰ ਇਕ ਨੂੰ ਉਤਸ਼ਾਹਿਤ ਕੀਤਾ ਹੋਵੇਗਾ, "ਜਾਨਵਰ-ਲੋਕਾਂ ਦੇ ਮਾਸ ਜਾਂ ਮੀਟ ਨੂੰ ਨਾਂ ਖਾਉ ਜਾਂ ਮਛੀ-ਲੋਕਾਂ ਜਾਂ... (ਹਾਂਜੀ, ਸਤਿਗੁਰੂ ਜੀ।) ਕੋਈ ਜਾਨਵਰ ਵਸਤਾਂ ਨਹੀਂ, ਪੂਰਨ ਤੌਰ ਤੇ ਬਾਹਰ। ਵੀਗਨ ਉਨਾਂ ਸਭ ਨਾਲੋਂ ਵਧੀਆ ਹੈ। ਜੇਕਰ ਮੁਸਲਮਾਨ ਬਸ ਵੀਗਨ ਬਣ ਜਾਣ ਅਤੇ ਸਚਮੁਚ ਕੇਵਲ ਅਲਾ ਉਤੇ ਧਿਆਨ ਕੇਂਦ੍ਰਿਤ ਕਰਨ, ਹਰ ਰੋਜ਼ ਉਨਾਂ ਦੇ ਜੀਵਨ ਵਿਚ, ਜਾਂ ਜਦੋਂ ਵੀ ਉਹ ਕਰ ਸਕਣ, ਸਭ ਚੀਜ਼, ਫਿਰ ਯਕੀਨੀ, ਉਹ ਅਲਾ ਦੇ ਰੂਹਾਨੀ, ਸ਼ਾਨਦਾਰ ਮੰਡਲ ਨੂੰ ਜਾਣਗੇ, ਜਿਵੇਂ ਪੈਗੰਬਰ ਨੇ, ਉਨਾਂ ਉਪਰ ਸ਼ਾਂਤੀ ਬਣੀ ਰਹੇ, ਇਹ ਕਿਹਾ ਹੈ।