ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਥੋਂ ਤਕ ਗਿਆਨ ਪ੍ਰਾਪਤੀ ਤੋਂ ਬਾਅਦ, ਮੈਨੂੰ ਇਜ਼ਾਜ਼ਤ ਨਹੀਂ ਸੀ ਬਹੁਤਾ ਕੁਝ ਆਪਣੇ ਬਾਰੇ ਜਾਨਣ ਦੀ ਕਾਫੀ, ਕਾਫੀ ਸਮੇਂ ਬਾਅਦ ਤਕ। (ਆਹ, ਹਾਂਜੀ।) ਜਿਵੇਂ ਪਿਛਲੇ ਕੁਝ ਸਾਲਾਂ ਵਿਚ। (ਹਾਂਜੀ।) ਜਿਤਨਾ ਉਚਾ ਮੈਂ ਰੂਹਾਨੀ ਤੌਰ ਤੇ ਜਾਂਦੀ ਹਾਂ, ਉਤਨਾ ਜਿਆਦਾ ਮੈਂ ਪਤਾ ਕਰਦੀ ਹਾਂ, ਜਾਂ ਮੈਨੂੰ ਇਜ਼ਾਜ਼ਤ ਦਿਤੀ ਜਾਂਦੀ ਹੈ ਕੁਝ ਜਾਨਣ ਦੀ, ਪਰ ਸਭ ਚੀਜ਼ ਨਹੀਂ। ਇਹ ਚੰਗਾ ਹੈ, ਕਿ ਨਹੀਂ। ਕਾਫੀ ਚੰਗਾ ਹੈ। ਕਾਫੀ ਚੰਗਾ ਹੈ ਮੇਰੇ ਲਈ ਘਰ ਨੂੰ ਜਾਣ ਲਈ ਹਰ ਰੋਜ਼ ਤਾਂਘ ਕਰਨੀ , ਪਰ ਨਹੀਂ ਜਾ ਸਕਦੀ। (ਓਹ।) ਮਰਜ਼ੀ ਨਾਲ ਰਹਿ ਰਹੀ ਹਾਂ।