ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਅਸੀਂ ਮਾਨਸ ਕੁਤੇ-ਲੋਕਾਂ ਵਾਂਗ ਅਧੇ ਚੰਗੇ ਹੋ ਸਕਦੇ ਹੋਈਏ , ਫਿਰ ਸਾਨੂੰ ਲੋੜ ਨਹੀਂ ਹੈ ਪ੍ਰਾਰਥਨਾ ਕਰਨ ਦੀ ਵੀਗਨ ਲਈ ਜਾਂ ਵਿਸ਼ਵ ਸ਼ਾਂਤੀ ਲਈ। ਇਹ ਬਸ ਉਥੇ ਮੌਜ਼ੂਦ ਹੋਵੇਗੀ। (ਹਾਂਜੀ, ਸਤਿਗੁਰੂ ਜੀ।) ਇਕ ਦੂਸਰੇ ਦੇ ਲਈ ਪਿਆਰ ਵਿਚੋਂ। ਕਿਵੇਂ ਮਨੁਖ ਜਾਨਵਰ-ਲੋਕਾਂ ਨਾਲ ਪਿਆਰ ਨਹੀਂ ਕਰ ਸਕਦੇ?