ਦੀਖਿਆ ਲਈ ਸਤਿਗੁਰੂ ਦੀ ਸ਼ਕਤੀ ਦਾ ਹੋਣਾ ਜ਼ਰੂਰੀ ਹੈ, ਚੌਦਾਂ ਹਿਸਿਆਂ ਦਾ ਪਹਿਲਾ ਭਾਗ2021-11-20ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ ਵਿਸਤਾਰਡਾਓਨਲੋਡ Docxਹੋਰ ਪੜੋਕਿਉਂਕਿ ਇਹ ਉਹ ਵਿਆਕਤੀ ਨਹੀਂ ਹੈ ਜਿਹੜਾ ਦੀਖਿਆ ਦਿੰਦਾ ਹੈ। ਇਹ ਬਸ ਸ਼ਾਬਦਿਕ ਨਿਰਦੇਸ਼ ਹੈ। (ਆਹ, ਹਾਂਜੀ।) ਅਤੇ ਸਤਿਗੁਰੂ ਸ਼ਕਤੀ ਹੈ ਜੋ ਸੰਚਾਲਕ ਹੈ। (ਆਹ, ਸਤਿਗੁਰੂ ਸ਼ਕਤੀ ਹੈ ਇਹਦੇ ਪਿਛੇ। ਹਾਂਜੀ।) ਇਹ ਵਿਧੀ ਨਹੀਂ ਹੈ। ਇਹ ਸਤਿਗੁਰੂ ਸ਼ਕਤੀ ਹੈ ਜੋ ਭਰੀ ਹੋਈ ਹੈ ਵਿਚ ਇਹਦੇ।