ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਰ ਰੋਜ਼ ਮੈਂ ਦੇਖਦੀ ਹਾਂ ਸ਼ਾਇਦ ਕੁਝ ਕੀੜੇ-ਲੋਕ ਮਰਦੇ, ਕੁਝ ਜਾਨਚਰ-ਲੋਕ ਮਰਦੇ ਸਰਦੀ ਜਾਂ ਭੁਖ ਦੇ ਕਰਕੇ। ਮੈਂ ਕਾਮਨਾ ਕਰਦੀ ਹਾਂ ਮੈਂ ਸਮੁਚੇ ਸੰਸਾਰ ਨੂੰ ਖੁਆ ਸਕਾਂ; ਭੁਖਿਆ ਨੂੰ, ਬੇਘਰ ਲੋਕਾਂ ਨੂੰ, ਅਤੇ ਬਿਮਾਰਾਂ ਨੂੰ ਦਵਾਈ ਦੇ ਸਕਾਂ, ਪੰਛੀ-ਲੋਕਾਂ ਨੂੰ ਦੇ ਸਕਾਂ ਸਭ ਭੋਜ਼ਨ ਜਿਸ ਦੀ ਉਨਾਂ ਨੂੰ ਲੋੜ ਹੈ, ਅਤੇ ਕਾਟੋ-ਲੋਕਾਂ ਨੂੰ।