ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਬਹੁਤ ਡਰਾਉਣਾ ਹੈ, ਪਰ ਇਹ ਸਾਰੇ ਪਾਦਰੀ, ਉਨਾਂ ਕੋਲ ਇਹ ਬਹੁਤ ਹੀ ਵਧੀਆ ਰਿਹਾ ਸੀ। ਉਨਾਂ ਨੂੰ ਯਾਦ ਨਹੀਂ। ਉਹ ਇਹ ਨਹੀਂ ਸਮਝਦੇ। ਅਤੇ ਉਹ ਬਸ ਸੋਚਦੇ ਹਨ ਈਸਾ ਨੇ ਕੁਰਬਾਨੀ ਦਿਤੀ ਉਨਾਂ ਦੇ ਪਾਪਾਂ ਨੂੰ ਸਾਫ ਕਰਨ ਲਈ। ਨਹੀਂ, ਈਸਾ ਨੇ ਉਹ ਕੀਤਾ ਸੀ ਜਦੋਂ ਉਹ ਜਿੰਦਾ ਸਨ ਆਪਣੇ ਪੈਰੋਕਾਰਾਂ ਲਈ ਅਤੇ ਸ਼ਾਇਦ ਉਨਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਲਈ ਅਤੇ ਜਿਸ ਕਿਸੇ ਨੂੰ ਉਹ ਮਿਲੇ। (ਹਾਂਜੀ, ਸਤਿਗੁਰੂ ਜੀ।) ਪਰ ਸਤਿਗੁਰੂ ਤੋਂ ਬਾਅਦ, ਕਿਸੇ ਸਤਿਗੁਰੂ ਦੇ ਸੁਰਗਵਾਸ ਹੋਣ ਤੋਂ ਬਾਅਦ, ਇਹ ਬਖਸ਼ਿਸ਼ ਹੋਰ ਨਹੀਂ, ਇਹ ਮਿਹਰ ਹੋਰ ਨਹੀਂ ਹੈ।