ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੋਈ ਨਹੀਂ ਤੁਹਾਨੂੰ ਮਜ਼ਬੂਰ ਕਰ ਸਕਦਾ ਪਿਆਰ ਕਰਨ ਲਈ। ਤੁਸੀਂ ਉਹ ਚੰਗੀ ਤਰਾਂ ਦੇਖ ਸਕਦੇ ਹੋ। (ਹਾਂਜੀ, ਸਤਿਗੁਰੂ ਜੀ।) ਸਬੂਤ ਫਰਾਂਸਿਸ ਹੈ। ਉਹਦੇ ਕੋਲ ਨਾਂ ਪਿਆਰ ਹੈ, ਨਾਂ ਦਇਆ, ਨਾਂ ਹਮਦਰਦੀ, ਕੁਝ ਨਹੀਂ, ਉਨਾਂ ਲਈ ਜੋ ਸਭ ਤੋਂ ਵਧ ਦਬੇ-ਕੁਚਲੇ ਜਾਂਦੇ, ਕੁਚਲੇ ਜਾਂਦੇ, ਮਿਧੇ ਜਾਂਦੇ ਤੁਛਤਾ ਵਿਚ ਦੀ, ਇਹ ਬਚੇ। ਉਹਦੇ ਕੋਲ ਪਿਆਰ ਨਹੀਂ ਹੈ, ਪ੍ਰਤਖ ਰੂਪ ਵਿਚ। ਨਹੀਂ ਤਾਂ, ਉਹਨੇ ਆਪਣਾ ਅਫਸੋਸ ਪ੍ਰਗਟ ਕਰਨਾ ਸੀ। (ਹਾਂਜੀ, ਸਤਿਗੁਰੂ ਜੀ।) ਘਟੋ ਘਟ ਮਾਫੀ ਮੰਗਣੀ ਸੀ ਅਤੇ ਕੁਝ ਚੀਜ਼ ਕਰਦਾ।