ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਿਉਂਕਿ ਸਾਡੇ ਕੁਆਨ ਯਿੰਨ ਮੈਡੀਟੇਸ਼ਨ ਅਭਿਆਸ ਵਿਚ, ਮੈਂ ਕਿਸੇ ਨੂੰ ਨਹੀਂ ਵਰਜ਼ਦੀ, ਮੈਂ ਕਦੇ ਨਹੀਂ ਕਿਹਾ ਕਿਸੇ ਨੂੰ ਆਪਣਾ ਧਰਮ ਬਦਲਣ ਲਈ ਜਾਂ ਆਪਣੇ ਪੂਜ਼ਣ ਦੇ ਤਰੀਕੇ ਨੂੰ ਬਦਲਣ ਲਈ। (ਹਾਂਜੀ, ਸਤਿਗੁਰੂ ਜੀ।) ਮੈਂ ਕੇਵਲ ਉਨਾਂ ਨੂੰ ਕਹਿੰਦੀ ਹਾਂ ਵੀਗਨ ਬਣਨ ਅਤੇ ਅਭਿਆਸ ਕਰਨ ਦਿਹਾੜੀ ਵਿਚ ਢਾਈ ਘੰਟਿਆਂ ਲਈ । ਉਹ ਸਿਰਫ ਕੁਝ ਸਮਾਂ ਦਾਨ ਕਰਨ ਲਈ ਹੈ ਆਪਣੇ ਲਈ ਅਤੇ ਪ੍ਰਭੂ ਨਾਲ ਸੰਪਰਕ ਕਰਨ ਲਈ।