ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਤੇ ਸੋ, ਇਕ ਹੋਰ ਆਦਮੀ ਆਪਣੇ ਕੁਤਾ(-ਵਿਆਕਤੀ) ਕਿਸੇ ਹੋਰ ਡਾਕਟਰ ਕੋਲ ਲੈਕੇ ਗਿਆ। ਕੁਤਾ(-ਵਿਆਕਤੀ) ਪਰ ਇਕ ਡਾਕਟਰ ਕੋਲ, ਵੈਟ ਕੋਲ। ਅਤੇ ਉਸ ਨੇ ਕਿਹਾ, "ਸ੍ਰੀ ਮਾਨ ਜੀ, ਮੈਂ ਨਹੀਂ ਜਾਣਦਾ ਕੀ ਗਲ ਹੈ। ਹਰ ਵਾਰ ਉਹ ਇਕ ਟਲੀ ਦੀ ਆਵਾਜ਼ ਸੁਣਦਾ ਹੈ, ਮੇਰਾ ਕੁਤਾ-ਵਿਆਕਤੀ, ਉਹ ਇਕ ਕੋਨੇ ਵਿਚ ਚਲਾ ਜਾਂਦਾ ਹੈ।" ਸੋ ਵੈਟ ਨੇ ਕਿਹਾ, "ਉਹ ਠੀਕ ਹੈ ਹੈ; ਉਹ ਇਕ ਬਾਕਸਰ ਹੈ।"