ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਮੇਰਾ ਸਰੀਰਕ ਤੌਰ ਤੇ ਪਿਛੇ ਲਗਣਾ ਨਹੀਂ ਹੈ। ਜੋ ਵੀ ਕਰਨ ਵਾਲਾ ਹੈ ਉਹ ਕਰਨਾ ਚਾਹੀਦਾ ਹੈ। (...) "ਅਨੁਸਰਨ, ਪਾਲਣ ਕਰਨਾ" ਵਖਰਾ ਹੈ। ਅਨੁਸਰਨ ਦਾ ਭਾਵ ਹੈ "ਕਰੋ ਜੋ ਜ਼ਰੂਰੀ ਹੈ ਮਨੁਖਜਾਤੀ ਦੀ ਸਹਾਇਤਾ ਕਰਨ ਲਈ," ਕਿਉਂਕਿ ਉਹ ਹੈ ਜੋ ਮੇਰਾ ਕੰਮ ਹੈ। ਅਤੇ ਜੇਕਰ ਤੁਸੀਂ ਮੇਰਾ ਅਨੁਸਰਨ ਕਰਦੇ ਹੋ, ਤੁਸੀਂ ਕਰੋ ਜੋ ਵੀ ਇਹ ਹੈ ਮਨੁਖਜਾਤੀ ਦੀ ਸਹਾਇਤਾ ਕਰਨ ਲਈ। ਸਮਾਨ ਵਿਚਾਰ ਦਾ ਅਨੁਸਰਨ ਕਰੋ, ਨਾ ਇਕ ਇਕ ਵਿਆਕਤੀ ਦਾ ਅਨੁਸਰਨ ਕਰੋ। ਸੋ ਕ੍ਰਿਰਾ ਕਰਕੇ ਵਿਆਕਤੀ ਦੇ ਨਾਲ ਪਿਆਰ ਵਿਚ ਨਾ ਪਵੋ ਮੇਰਾ ਭਾਵ ਨਹੀਂ ਹੈ, ਭੌਤਿਕ ਰੂਪ ਵਿਚ, ਪਰ ਮੇਰਾ ਭਾਵ ਹੈ, ਉਹ "ਉਸਦੇ" ਨਾਲ ਨਹੀਂ ਜਿਸ ਨੂੰ ਤੁਸੀਂ ਪਸੰਦ ਕਰਦੇ ਹੋ, (ਵੀਗਨ) ਕੇਕ ਅਤੇ ਕੈਂਡੀਆਂ ਅਤੇ ਸੌਣ ਵਾਲੀਆਂ ਕਹਾਣੀਆਂ ਦੇ ਨਾਲ, ਪਰ "ਉਸਦੇ" ਨਾਲ ਜੋ ਸਾਰਿਆਂ ਦੇ ਲਾਭ ਲਈ ਕੰਮ ਕਰਦੀ ਹੈ। "ਉਸ" ਦਾ ਅਨੁਸਰਨ ਕਰੋ!