ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਹੋਰ ਕਿਸੇ ਚੀਜ਼ ਨਾਲੋਂ ਵਧ ਹਉਮੈਂ ਤੋਂ ਡਰਦੀ ਹਾਂ। (ਹਾਂਜੀ, ਹਾਂਜੀ।) ਕੋਈ ਉਸ ਤੋਂ ਪੁਛਗਿਛ ਨ੍ਹੀਂ ਕਰਦਾ? ਤੁਸੀਂ ਮੇਰੇ ਲਈ ਬੁਰੇ ਵਿਆਕਤੀ ਬਣੋ। ਆਓ ਨਾ, ਪੁਛੋ ਜੋ ਵੀ ਤੁਸੀਂ ਪੁਛਣਾ ਚਾਹੁੰਦੇ ਹੋ! ਤੁਸੀਂ ਯਕੀਨੀ ਬਣਾਉ ਜਿਹੜੇ ਮੇਰੇ ਕੋਲ ਆਉਂਦੇ ਹਨ ਮੇਰੇ ਲਈ ਪ੍ਰੇਸ਼ਾਨੀ ਦਾ ਕਾਰਨ ਨਾ ਬਣਨ। ਤੁਹਾਨੂੰ ਮੇਰੀ ਰਖਿਆ ਕਰਨੀ ਪਵੇਗੀ! ਕਿਉਂਕਿ ਮੈਂ ਨਹੀਂ ਜਾਣਦੀ ਉਨਾਂ ਨਾਲ ਕੀ ਕਰਨਾ ਹੈ। ਤੁਸੀਂ ਮਾੜੇ ਵਿਆਕਤੀ ਬਣੋ। ਤੁਸੀਂ ਉਨਾਂ ਨੂੰ ਪੁਛੋ। ਕੋਈ ਹੋਰ ਸਵਾਲ ਅੋਰਤ ਲਈ? ਹੈਂਜੀ? (ਕੀ ਤੁਸੀਂ (ਸੁਪਰੀਮ ਮਾਸਟਰ) ਟੀਵੀ ਵਿਚ ਖੁਸ਼ ਸੀ? ਕੀ ਤੁਸੀਂ ਖੁਸ਼ ਸੀ? (...) ਮੈਂ ਉਥੇ ਖੁਸ਼ ਸੀ। ਪਰ ਉਸ ਸਮੇਂ ਜਦੋਂ ਸਤਿਗੁਰੂ ਜੀ ਨੇ ਮੇਰੀ ਸਮਸਿਆ ਨੂੰ ਦੇਖਿਆ, ਮੈਂ ਬਹੁਤ ਸਾਰੀ ਅੰਦਰੂਨੀ ਗੜਬੜ ਵਿਚ ਦੀ ਗੁਜ਼ਰ ਰਹੀ ਸੀ। ਪਰ ਮੈਂ ਭਰਾਵਾਂ ਅਤੇ ਭੇਣਾਂ ਨਾਲ ਖੁਸ਼ ਸੀ।