ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਸੇ ਕਰਕੇ ਰੈਸੀਡੇਂਟਾਂ ਨੂੰ ਸਭ ਚੀਜ਼ ਤੋਂ ਆਜ਼ਾਦ ਹੋਣਾ ਚਾਹੀਦਾ ਹੈ ਤਾਂਕਿ ਇਕ ਦੂਜੇ ਵਿਚਕਾਰ ਸਾਡੇ ਕੋਲ ਕੋਈ ਅੰਤਰ ਨਾ ਹੋਣ। ਜਿਵੇਂ, ਉਹ ਉਸ ਦੀ ਮਾਂ ਨੂੰ ਮਿਲਣ ਜਾ ਸਕਦੀ ਹੈ ਕਿਉਂਕਿ ਉਹ ਆਪਣੀ ਮਾਂ ਨਾਲ ਲਗਾਵ ਰਖਦੀ ਹੈ। ਪਰ ਮੈਂ ਆਪਣੀ ਮਾਂ ਨਾਲ ਲਗਾਵ ਨਹੀਂ ਰਖਦੀ। ਪਰ ਫਿਰ ਵੀ, ਉਹ ਜਾ ਸਕਦੀ ਹੈ, ਅਤੇ ਮੈਂ ਨਹੀਂ ਜਾ ਸਕਦੀ। ਅਤੇ ਸ਼ਾਇਦ ਇਹ ਬਿਹਤਰ ਹੁੰਦਾ ਜੇਕਰ ਮੇਰਾ ਆਪਣੀ ਮਾਂ ਨਾਲ ਲਵਾਵ ਹੁੰਦਾ, ਫਿਰ ਮੇਰੇ ਕੋਲ ਵਧੇਰੇ ਮੌਕਾ ਹੋਣਾ ਸੀ ਕਦੇ ਕਦਾਈਂ ਬਾਹਰ ਨਿਕਲਣ ਲਈ, ਤਾਜ਼ੀ ਹਵਾ ਦਾ ਸਾਹ ਲੈਣ ਲਈ, ਅਤੇ ਅਜ਼ੇ ਵੀ ਵਾਪਸ ਜਾ ਸਕਦੀ ਅਤੇ ਬਾਅਦ ਵਿਚ ਸਤਿਗੁਰੂ ਨੂੰ ਜਫੀ ਪਾ ਕੇ ਅਤੇ ਕਹਿਣਾ, "ਮਾਫ ਕਰਨਾ।"