ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਨੂੰ ਬਹੁਤ ਅਫਸੋਸ ਹੈ ਕਿ ਮੈਂ ਸਮੁਚੇ ਸੰਸਾਰ ਦੀ ਸਹਾਇਤਾ ਨਹੀਂ ਕਰ ਸਕਦੀ ਕਿਉਂਕਿ ਸੰਸਾਰ ਨੂੰ ਲੋੜ ਹੈ - ਸਿਰਫ ਰੂਹਾਨੀ ਪਹਿਲੂ ਹੀ ਨਹੀਂ, ਪਰ ਜਿਆਦਾਤਰ ਭੌਤਿਕ ਸਹਾਇਤਾ, ਅਤੇ ਮੈਂ ਇਕਲੀ ਹਾਂ। ਇਹ ਮੇਰੇ ਲਈ ਬਹੁਤ ਮੁਸ਼ਕਲ ਹੈ ਗ੍ਰਹਿ ਦੇ ਹਰ ਇਕ ਕੋਨੇ ਤਕ ਪਹੁੰਚਣ ਲਈ , ਨਾਲ ਹੀ ਹਰ ਲੋੜਵੰਦ ਦੀ ਮਦਦ ਕਰਨ ਲਈ। ਮੈ ਕਦੇ ਕਦਾਂਈ ਉਸ ਕਰਕੇ ਚੰਗਾ ਨਹੀਂ ਮਹਿਸੂਸ ਕਰਦੀ। ਮੈਂ ਜਾਣਦੀ ਹਾਂ ਉਹ ਰੋ ਰਹੇ ਹਨ, ਮੈਂ ਜਾਣਦੀ ਹਾਂ ਉਨਾਂ ਨੂੰ ਇਹ ਅਤੇ ਉਹ ਦੀ ਲੋੜ ਹੈ, ਅਤੇ ਮੈਂ ਬਸ ਕਰਵਟੇ ਲੈਂਦੀ ਹਾਂ।