ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਰੇ ਪ੍ਰਗਟ ਹੋਏ ਸਤਿਗੁਰੂ ਸਮਾਨ ਹਨ - ਸਿਰਫ ਇਕੋ, ਇਕ ਅਤੇ ਸਮਾਨ ਹਨ। ਇਹੀ ਹੈ ਬਸ ਤੁਸੀਂ ਸੋਚਦੇ ਹੋ, "ਇਹ ਕਿਉਂ ਹੈ ਸਤਿਗੁਰੂ ਇਕੋ ਹੀ ਹੈ? ਜੇਕਰ ਦੋ, ਤਿੰਨ ਪੈਰੋਕਾਰ ਇਕੋ ਸਮੇਂ ਮਰ ਜਾਣ, ਉਹ ਕੀ ਕਰਨਗੇ?" ਤੁਸੀਂ ਮੈਨੂੰ ਸਮਝਦੇ ਹੋ? ਪ੍ਰਗਟ ਹੋ ਸਕਦੇ। ਕਿਉਂਕਿ ਰੂਹਾਨੀ ਉਚਾਈ ਦੇ ਮੰਡਲਾਂ ਵਿਚ, ਉਥੇ ਕੋਈ ਸੀਮਾ ਨਹੀਂ ਹੈ ਕੀ ਇਕ ਸਤਿਗੁਰੂ ਕਰ ਸਕਦੇ ਹਨ। ਇਥੋਂ ਤਕ ਇਸ ਮੰਡਲ ਵਿਚ, ਇਕ ਸਤਿਗੁਰੂ ਹਮੇਸ਼ਾਂ ਵਖ ਵਖ ਸਰੀਰਾਂ ਵਿਚ, ਵਖ ਵਖ ਜਗਾਵਾਂ ਵਿਚ, ਲੋਕਾਂ ਦੀ ਮਦਦ ਕਰਨ ਲਈ ਅਤੇ ਅਖੌਤੀ ਪੈਰੋਕਾਰਾਂ ਦੀ ਮਦਦ ਕਰਨ ਲਈ, ਪ੍ਰਗਟ ਹੋ ਸਕਦੇ ਹਨ।