ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਕ ਰੀਟਰੀਟ ਤੋਂ ਬਾਅਦ, ਅਸੀਂ ਇਕ ਦੂਜ਼ੇ ਨੂੰ ਇਕ ਲੰਮੇ ਸਮੇਂ ਤੋਂ ਨਹੀਂ ਦੇਖਿਆ ਸੀ। ਸਿਰਫ ਉਹ ਇਹ ਕਰਦੀ ਹੈ। ਕੇਵਲ ਜਦੋਂ ਉਹ ਮੈਨੂੰ ਇਕ ਲੰਮੇਂ ਸਮੇਂ ਤੋਂ ਬਾਅਦ ਦੇਖਦੀ ਹੈ, ਕਿਉਂਕਿ ਉਸਨੇ ਮੈਨੂੰ ਮਿਸ ਕੀਤਾ। ਉਹ ਚਿੰਤਾ ਕਰਦੀ ਹੈ ਮੈਂ ਉਸ ਨੂੰ ਫਿਰ ਦੁਬਾਰਾ ਸਵੀਕਾਰ ਨਹੀਂ ਕਰਾਂਗੀ, ਸੋ ਉਹਦੇ ਲਈ ਆਪਣੀਆਂ ਭਾਵਨਾਵਾਂ ਪ੍ਰਗਟ ਕਰਨੀਆਂ ਜ਼ਰੂਰੀ ਹਨ। "ਮੈਂ ਤੁਹਾਨੂੰ ਪਿਆਰ ਕਰਦੀ, ਮੈਂ ਤੁਹਾਨੂੰ ਪਿਆਰ ਕਰਦੀ, ਮੈਂ ਤੁਹਾਨੂੰ ਪਿਆਰ ਕਰਦੀ!" ਓਹ, ਪਹਿਲੀ ਵਾਰ ਇਹ ਲਗਭਗ 20 ਮਿੰਟਾਂ ਤਕ ਸੀ। ਉਹ ਬਸ ਦੌੜਦੀ ਰਹੀ ਅਤੇ ਆਉਂਦੀ ਅਤੇ ਜਾਂਦੀ, ਅਤੇ ਸਾਰਾ ਸਮਾਂ ਇਹ ਕਹਿੰਦੀ ਰਹੀ। (...) ਮੈਂ ਵੀ ਹਕੀ-ਬਕੀ ਸੀ; ਮੈਂ ਸਿਰਫ ਉਥੇ ਬਸ ਖੜੀ ਸੀ।