ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਿਉਂਕਿ ਅਗੰਮ ਗਿਆਨ ਬਹੁਤਾ... ਇਹ ਬਹੁਤ ਹੀ ਮਜ਼ਬੂਤ ਹੈ। ਇਹ ਬਹੁਤ... ਇਹ ਪੂਰੀ ਤਰਾਂ ਬਿਨਾਂ ਇਸ ਦੇ ਨਾਲ ਕੋਈ ਲਗਾਵ ਦੇ ਹੈ, ਪੂਰੀ ਤਰਾਂ ਬਸ ਐਨ ਉਥੇ, ਜਿਵੇਂ ਇਕ ਬਲੌਰੀ. ਕ੍ਰਿਸਟਲ ਬਾਲ ਦੀ ਤਰਾਂ। ਉਥੇ ਕੋਈ ਢਕਣ ਨਹੀਂ, ਕੋਈ ਦਾਗ ਨਹੀ, ਕੋਈ ਨੁਕਸ਼ ਨਹੀਂ, ਬਿਲਕੁਲ ਕੁਝ ਵੀ ਨਹੀਂ। […] ਮੈਂ ਹੈਰਾਨ ਹਾਂ ਕਿ ਮੈਂ ਵਾਪਸ ਆ ਸਕਦੀ ਹਾਂ, ਚੀਜ਼ਾਂ ਖਾ ਸਕਦੀ ਹਾਂ ਅਤੇ ਤੁਹਾਡੇ ਨਾਲ ਗਲਾਂ ਕਰ ਸਕਦੀ, ਅਤੇ ਕਿਤਾਬਾਂ ਪੜ ਸਕਦੀ ਹਾਂ। ਸੋ ਕਿਵੇਂ ਨਾ ਕਿਵੇਂ ਮੈਂ ਪ੍ਰਬੰਧਿਤ ਕੀਤਾ; ਮੈਂ ਪ੍ਰਬੰਧਨ ਕਰਨਾ ਸਿਖਿਆ ਹੈ ਸਥਿਤੀ ਨੂੰ ਸੰਤੁਲਿਤ ਕਰਨ ਲਈ। ਸੋ, ਇਹ ਆਖਰਕਾਰ ਸੰਭਵ ਹੈ। ਮੈਂ ਕਦੇ ਨਹੀਂ ਸੋਚਿਆ ਸੀ ਇਹ ਸੰਭਵ ਹੋਵੇਗਾ। ਸਾਰੇ ਭੌਤਿਕ ਗ੍ਰਹਿਾਂ ਉਤੇ ਆਪਣੇ ਸਾਰੇ ਪੁਨਰ ਜਨਮਾਂ ਦੌਰਾਨ, ਇਹ ਨਹੀਂ ਵਾਪਰਿਆ। ਇਹ ਪਹਿਲੀ ਵਾਰ ਹੈ।