ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੁਣ, ਉਹ ਐਸੇਨਸ ਦੇ ਸਿਧਾਂਤਾਂ ਬਾਰੇ ਦਸਦਾ ਹੈ; ਇਹ ਇਸ ਤਰਾਂ ਹੈ: "ਐਸੇਨਸ ਦਾ ਸਿਧਾਂਤ ਸਾਰਿਆਂ ਨੂੰ ਇਹ ਸਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਆਪਣੀ ਕਿਸਮਤ ਪ੍ਰਮਾਤਮਾਂ ਦੇ ਹਥਾਂ ਵਿਚ ਪੂਰੇ ਭਰੋਸੇ ਨਾਲ ਸੌਂਪ ਦੇਣ, ਕਿਉਂਕਿ ਉਸ ਦੀ ਰਜ਼ਾ ਬਗੈਰ ਕੁਝ ਨਹੀਂ ਹੋਵੇਗਾ। ਉਹ ਸੰਸਾਰ ਵਿਚ ਸਭ ਤੋਂ ਇਮਾਨਦਾਰ ਲੋਕ ਹਨ, ਅਤੇ ਹਮੇਸ਼ਾਂ ਆਪਣੇ ਸ਼ਬਦਾਂ ਉਤੇ ਖਰੇ ਰਹਿੰਦੇ ਹਨ।" ਖੈਰ, ਉਹ ਜਾਣਿਆ-ਪਛਾਣਿਆ ਜਾਪਦਾ ਹੈ। ਉਸੇ ਕਰਕੇ ਸਾਡੇ ਕੋਲ ਪੰਜ ਸਿਧਾਂਤ ਹਨ। ਅਸੀਂ ਸਚ ਬੋਲਦੇ ਹਾਂ। ਅਸੀਂ ਹੋਰਨਾਂ ਦੀ ਜਾਇਦਾਦ ਦਾ ਸਤਿਕਾਰ ਕਰਦੇ ਹਾਂ, ਅਤੇ ਇਸ ਨੂੰ ਘਰ ਨੂੰ ਲਿਜਾ ਕੇ ਅਤੇ ਇਸ ਦੀ ਸਾਂਭ-ਸੰਭਾਲ ਨਹੀਂ ਕਰਦੇ।