ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਸੀਂ ਨਸੀਹਤਾਂ ਦੀ ਪਾਲਣਾ ਕਰਦੇ ਹੋ, ਅਤੇ ਤੁਸੀਂ ਸਚਮੁਚ ਆਪਣੀ ਹਉਮੈਂ ਨੂੰ ਘਟਾਉਂਦੇ ਹੋ, ਅਤੇ ਨਿਮਰ ਬਣਨ ਦੀ ਕੋਸ਼ਿਸ਼ ਕਰਦੇ ਹੋ, ਫਿਰ ਸਤਿਗੁਰੂ ਨੂੰ ਕਦੇ ਵੀ ਬਹੁਤਾ ਦੁਖ ਝਲਣਾ ਨਹੀਂ ਪਵੇਗਾ। ਨਿਮਰਤਾ ਬਹੁਤ ਮਹਤਵਪੂਰਨ ਹੈ। ਨਿਮਰਤਾ ਦਾ ਭਾਵ ਹੈ ਹਉਮੈਂ-ਰਹਿਤ ਹੋਣਾ। ਹਉਮੈਂ ਦਾ ਭਾਵ ਹੈ ਨਿਮਰਤਾ ਤੋਂ ਵਾਂਝੇ ਹੋਣਾ। ਨਿਮਤਰਾ ਬਹੁਤ ਹੀ ਜ਼ਰੂਰੀ ਹੈ। ਇਸ ਤੋਂ ਬਗੈਰ, ਤੁਸੀਂ ਹਰ ਇਕ ਲਈ ਬਹੁਤ ਸਾਰੀ ਸਮਸਿਆ ਅਤੇ ਸਿਰਦਰਦ ਦਾ ਕਾਰਨ ਬਣੋਂਗੇ, ਸਮੇਤ ਸਤਿਗੁਰੂ ਲਈ। ਭਾਵੇਂ ਜੇਕਰ ਤੁਸੀਂ ਚੰਗਾ ਕਰਨਾ ਚਾਹੁੰਦੇ ਹੋ, ਤੁਸੀਂ ਇਹ ਬਸ ਹਉਮੈਂ ਨਾਲ ਕਰਦੇ ਹੋ। ਇਹੀ ਹੈ ਬਸ ਜਿਵੇਂ ਤੁਸੀਂ ਸੋਚਦੇ ਹੋ! ਤੁਸੀਂ ਹਰ ਇਕ ਹੋਰ ਨੂੰ ਨਜ਼ਰਅੰਦਾਜ਼ ਕਰਦੇ ਹੋ। ਤੁਸੀਂ ਵਿਚਾਰ ਨਹੀਂ ਕਰਦੇ। ਇਸ ਕਰਕੇ ਨਹੀਂ ਕਿਉਂਕਿ ਤੁਸੀਂ ਚਾਹੁੰਦੇ ਹੋ, ਇਹੀ ਹੈ ਬਸ, ਤੁਸੀਂ ਉਸ ਤਰਾਂ ਜੀਂਦੇ ਹੋ।