ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪ੍ਰਮਾਤਮਾ ਪਰਮ ਦਾਤ ਹੈ, ਸੋ ਸਾਨੂੰ ਧੰਨਵਾਦ ਕਰਨਾ ਜ਼ਰੂਰੀ ਹੈ। ਕੋਈ ਵਿਆਕਤੀ ਤੁਹਾਨੂੰ ਇਕ ਟੁਕੜਾ ਟਿਸ਼ੂ ਦਾ ਦਿੰਦਾ ਹੈ, ਤੁਸੀਂ "ਤੁਹਾਡਾ ਧੰਨਵਾਦ!" ਕਹੋ। ਕੋਈ ਵਿਆਕਤੀ ਤੁਹਾਨੂੰ ਇਕ ਪਾਣੀ ਦਾ ਗਲਾਸ ਦਿੰਦਾ ਹੈ, ਤੁਸੀਂ "ਤੁਹਾਡਾ ਧੰਨਵਾਦ!" ਕਹੋ। ਪ੍ਰਮਾਤਮਾ ਤੁਹਾਨੂੰ ਸਭ ਚੀਜ਼ ਦਿੰਦਾ ਹੈ, ਸਾਨੂੰ ਉਨਾਂ ਦਾ ਧੰਨਵਾਦ ਕਰਨਾ ਜ਼ਰੂਰੀ ਹੈ, ਕਿ ਨਹੀਂ ? (ਹਾਂਜੀ।) ਉਨਾਂ ਦਾ ਧੰਨਵਾਦ ਕਰੋ। ਉਹ ਸਧਾਰਨ ਆਮ ਹੈ। ਇਹ ਘਟ ਤੋਂ ਘਟ ਸ਼ਿਸ਼ਟਤਾ ਹੈ ਚੰਗੇ ਸ਼ਿਸ਼ਟਾਚਾਰ, ਇਹ ਸਾਡੇ ਲਈ ਚੰਗਾ ਹੈ । ਨਿਮਰ ਹੋਣਾ, ਇਥੋਂ ਤਕ ਪ੍ਰਮਾਤਮਾ ਪ੍ਰਤੀ। ਇਹ ਨਹੀਂ ਜਿਵੇਂ ਪ੍ਰਮਾਤਮਾ ਨੂੰ ਲੋੜ ਹੈ ਕਿ ਤੁਸੀਂ ਉਹ ਕਰੋ। ਆਭਾਰੀ ਹੋਣਾ ਇਹ ਹਮੇਸ਼ਾਂ ਚੰਗਾ ਹੈ, ਕਿਉਂਕਿ ਜੇਕਰ ਤੁਸੀਂ ਵਧੇਰੇ ਸ਼ੁਕਰਗੁਜ਼ਾਰ, ਆਭਾਰੀ ਹੋ, ਉਹ ਤੁਹਾਨੂੰ ਹੋਰ ਦਿੰਦਾ ਹੈ। ਇਹ ਹਮੇਸ਼ਾਂ ਉਸ ਤਰਾਂ ਹੈ।