ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਦੋਂ ਤੁਸੀਂ ਚੁਪਚਾਪ ਖਾਂਦੇ ਹੋ, ਤੁਹਾਡਾ ਭੋਜ਼ਨ ਵਧੇਰੇ ਮੁਬਾਰਕ ਹੈ, ਕਿਉਂਕਿ ਚੁਪ ਵਿਚ, ਤੁਸੀਂ ਪ੍ਰਮਾਤਮਾ ਨੂੰ ਬਿਹਤਰ ਯਾਦ ਕਰ ਸਕਦੇ ਹੋ। ਜਦੋਂ ਤੁਸੀਂ ਪ੍ਰਮਾਤਮਾ ਦੀ ਮਿਹਰ ਵਿਚ ਖਾਂਦੇ ਹੋ, ਫਿਰ ਭੋਜ਼ਨ ਤੁਹਾਨੂੰ ਬਿਹਤਰ ਪੋਸ਼ਣ ਦੇਵੇਗਾ, ਤੁਹਾਡੀ ਆਤਮਾ ਨੂੰ ਉਚਾ ਚੁਕੇਗਾ, ਅਤੇ ਤੁਹਾਡੀ ਸਿਹਤ ਨੂੰ ਵਧੇਰੇ ਜੋਸ਼ ਅਤੇ ਖੁਸ਼ੀ ਨਾਲ ਭਰੇਗਾ। ਇਹ ਨਹੀਂ ਜਿਵੇਂ ਪ੍ਰਮਾਤਮਾ ਬਹੁਤੇ ਸਖਤ ਹਨ, ਜਿਵੇਂ ਤੁਸੀਂ ਗਲ ਨਹੀਂ ਕਰ ਸਕਦੇ। ਪ੍ਰਮਾਤਮਾ ਨਹੀਂ ਪ੍ਰਵਾਹ ਕਰਦਾ ਤੁਸੀਂ ਕੀ ਕਰਦੇ ਹੋ। ਇਹੀ ਹੈ ਬਸ ਜੋ ਵੀ ਅਸੀਂ ਠੀਕ ਤਰਾਂ ਕਰਦੇ ਹਾਂ ਉਹ ਸਾਡੇ ਲਈ ਚੰਗਾ ਹੈ।