ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮਨੁਖਾਂ ਨੂੰ ਵੀ ਸਤਿਗੁਰੂ ਦੀ ਸਿਖਿਆ ਦਾ ਤਾਲਮੇਲ, ਪਾਲਣ, ਅਤੇ ਅਭਿਆਸ ਕਰਨਾ ਜ਼ਰੂਰੀ ਹੈ ਜੋ ਕਿ ਬ੍ਰਹਿਮੰਡੀ ਕਾਨੂੰਨ ਹੈ, ਜੋ ਮੁਕਤੀ ਦਾ ਮਾਰਗ ਹੈ। (ਹਾਂਜੀ, ਸਤਿਗੁਰੂ ਜੀ।) ਸੋ, ਲੋਕ ਬਸ ਪ੍ਰਭੂ ਅਗੇ ਅਰਦਾਸ ਕਰੀ ਜਾਂਦੇ ਹਨ, ਸ਼ਾਂਤੀ ਚਾਹੁੰਦੇ ਹਨ, ਸਦਭਾਵਨਾ ਚਾਹੁੰਦੇ ਹਨ, ਇਹ ਚਾਹੁੰਦੇ, ਉਹ ਚਾਹੁੰਦੇ, ਪਰ ਉਹ ਮਾਰਗ ਦੀ ਪਾਲਣਾ ਨਹੀਂ ਕਰਦੇ ਇਸ ਨੂੰ ਪ੍ਰਾਪਤ ਕਰਨ ਲਈ। ਉਸੇ ਕਰਕੇ ਉਨਾਂ ਕੋਲ ਇਹ ਨਹੀਂ ਹੈ। ਤੁਸੀਂ ਸ਼ਾਂਤੀ ਚਾਹੁੰਦੇ ਹੋ, ਪਰ ਤੁਸੀਂ ਹਮੇਸ਼ਾਂ ਯੁਧ ਦਿੰਦੇ ਹੋ - ਆਪਣੇ ਗੁਆਂਢੀਆਂ ਨੂੰ ਯੁਧ, ਤੁਹਾਡੇ ਦੂਜ਼ੇ ਦੇਸ਼ ਦੇ ਨਾਗਰਿਕਾਂ ਨੂੰ, ਅਤੇ ਜਾਨਵਰ ਲੋਕਾਂ ਨੂੰ ਯੁਧ। ਸੋ ਤੁਹਾਡੇ ਕੋਲ ਸ਼ਾਂਤੀ ਕਿਵੇਂ ਹੋ ਸਕਦੀ ਹੈ?