ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੋਵਿਡ-19 ਅਜ਼ੇ ਖਤਮ ਨਹੀਂ ਹੋਇਆ। ਮੈਂ ਤੁਹਾਨੂੰ ਪਹਿਲੇ ਹੀ ਦਸਿਆ, ਲੰਮਾਂ ਸਮਾਂ ਪਹਿਲਾਂ। (ਹਾਂਜੀ।) ਇਹ ਹੋਰ ਕਈ ਦਹਾਕਿਆਂ ਤਕ ਰਹੇਗਾ। (ਹਾਂਜੀ, ਸਤਿਗੁਰੂ ਜੀ।) ਜਾਂ ਫਿਰ ਜੇਕਰ ਮਾਨਵਤਾ ਇਕ ਬਿਹਤਰ ਜੀਵਨ ਸ਼ੈਲੀ ਪ੍ਰਤੀ ਬਦਲਦੀ ਹੈ - ਵੀਗਨ ਜੀਵਨ ਸ਼ੈਲੀ, ਇਕ ਸਨੇਹੀ, ਦਿਆਲੂ, ਸ਼ਾਂਤਮਈ ਜੀਵਨ ਸ਼ੈਲੀ ਵਿਚ। ਫਿਰ ਤੁਹਾਨੂੰ ਉਹ ਵਾਪਸ ਮਿਲੇਗਾ। (ਸਮਝੇ।) ਜੇਕਰ ਤੁਸੀਂ ਸ਼ਾਂਤੀ ਦਿੰਦੇ ਹੋ, ਤੁਹਾਡੇ ਕੋਲ ਸ਼ਾਂਤੀ ਹੋਵੇਗੀ। ਜੇਕਰ ਤੁਸੀਂ ਉਦਾਰਤਾ ਦਿੰਦੇ ਹੋ, ਤੁਹਾਨੂੰ ਉਦਾਰਤਾ ਮਿਲੇਗੀ - ਕਿਸੇ ਵੀ ਸਮੇਂ, ਕਿਸੇ ਅਵਸਰ ਉਤੇ ਤੁਹਾਨੂੰ ਲੋੜ ਪਵੇ। (ਸਮਝੇ, ਸਤਿਗੁਰੂ ਜੀ। ਹਾਂਜੀ, ਸਤਿਗੁਰੂ ਜੀ।) ਸ਼ਾਂਤੀ ਸਿਰਫ ਉਦੋਂ ਹੋਵੇਗੀ ਜਦੋਂ ਮਨੁਖ ਇਕ ਸ਼ਾਂਤਮਈ ਮਾਨਸਿਕਤਾ ਅਤੇ ਕਾਰਜ਼ ਪ੍ਰਤੀ ਆਪ ਬਦਲਦੇ ਹਨ।