ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੂਲ ਵਿਚ, ਮੈਂ (ਪੈਸਾ) ਪਾਇਆ ਸੀ ਕਿਸੇ ਹੋਰ ਸ਼ਾਖਾ ਵਿਚ ਅਤੇ ਫਿਰ ਉਹ ਕਿਸੇ ਹੋਰ ਸਰਨਾਵੇਂ ਨੂੰ ਬਦਲ ਗਏ ਅਤੇ ਕੋਈ ਹੋਰ ਮਨੇਜ਼ਰ, ਅਤੇ ਫਿਰ ਹੋਰ ਬੈਂਕ ਨੇ ਵੀ ਮਲਕੀਅਤ ਬਦਲੀ ਹੈ, ਅਤੇ ਆਪਣਾ ਨਾਂ ਬਦਲ ਦਿਤਾ। ਇਹ ਬਹੁਤ ਮੁਸ਼ਕਲ ਹੈ ਮੇਰੇ ਲਈ ਉਨਾਂ ਨੂੰ ਲਭਣਾ। (ਓਹ। ਸਮਝੇ।) ਅਤੇ ਇਕੇਰਾਂ ਮੈਂ ਉਨਾਂ ਨੂੰ ਲਭ ਲਿਆ, ਉਹ ਮੈਨੂੰ ਮੇਰਾ ਪੈਸਾ ਵਾਪਸ ਨਹੀਂ ਦੇਣਾ ਚਾਹੁੰਦੇ ਸੀ, ਭਾਵੇਂ ਮੇਰੇ ਕੋਲ ਸਭ ਕਾਗਜ਼ ਪਤਰ ਸਨ ਸਾਬਤ ਕਰਨ ਲਈ ਕਿ ਮੈਂ ਕੌਣ ਹਾਂ। (ਓਹ। ਵਾਓ।)

 
          








 
           
          
