ਤਾਓਇਸਟ ਸਿਖਿਆਵਾਂ ਲੀਏ ਜੂ ਦੀ ਕਿਤਾਬ ਵਿਚੋਂ, ਚਾਰ ਹਿਸਿਆਂ ਦਾ ਤੀਸਰਾ ਭਾਗ2020-02-28ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ ਵਿਸਤਾਰਡਾਓਨਲੋਡ Docxਹੋਰ ਪੜੋਉਥੇ ਇਕ ਵਿਆਕਤੀ ਸੀ ਜਿਸ ਦਾ ਨਾਮ ਸੀ ਯਾਂਗ ਜ਼ੂ, ਹੋ ਸਕਦਾ ਸਮਾਨ ਸਮੇਂ ਤੋਂ ਹੋਵੇ ਜਿਵੇਂ ਲੀਏ ਜ਼ੂ ਦੇ। ਉਹਨੇ ਸੋਚਿਆ ਕਿ ਮਨੁਖ ਨਹੀ ਢਿਲੇ ਪੈ ਸਕਦੇ, ਆਰਾਮ ਕਰ ਸਕਦੇ, ਜਾਂ ਸ਼ਾਂਤ ਹੋ ਸਕਦੇ, ਚਾਰ ਕਾਰਨਾਂ ਕਰਕੇ। ਅੰਦਾਜ਼ਾ ਲਾਵੋ ਚਾਰ ਕਾਰਨ ਕਿਹੜੇ ਹਨ।