ਵਿਸਤਾਰ
ਡਾਓਨਲੋਡ Docx
ਹੋਰ ਪੜੋ
(ਸਤਿਗੁਰੂ ਜੀ, ਲੋਕ ਜਿਨਾਂ ਨੂੰ ਤੁਸੀਂ ਦੀਖਿਆ ਦਿਤੀ ਹੈ ਅਤੁ ਉਹ ਜਿਵੇਂ ਮੈਡੀਟੇਸ਼ਨ ਨਹੀਂ ਕਰਦੇ, ਉਨਾਂ ਨਾਲ ਲੰਮੇਂ ਸਮੇਂ ਦੌਰਾਨ ਕੀ ਵਾਪਰਦਾ ਹੈ? (ਕੀ) ਉਹ ਅਜ਼ੇ ਵੀ ਮੁਕਤ ਹੋ ਜਾਣਗੇ?) ਕੌਣ? (ਲੋਕ ਜਿਹੜੇ ਦੀਖਿਅਕ ਹਨ ਪਰ ਫਿਰ ਡਿਗ ਪੈਂਦੇ ਹਨ, ਜਿਹੜੇ ਅਭਿਆਸ ਨਹੀਂ ਕਰਦੇ।)ਉਨਾਂ ਨੂੰ ਵਾਪਸ ਦੁਬਾਰਾ ਆਉਣਾ ਪਵੇਗਾ ਅਤੇ ਆਪਣਾ ਕੰਮ ਕਰਨਾ ਪਵੇਗਾ। (ਆਪਣਾ ਹੋਮਵਾਰਕ ਕਰਨਾ ਪਵੇਗਾ।) ਆਪਣਾ ਹੋਮਵਾਰਕ ਕਰਨਾ ਪਵੇਗਾ। ਉਨਾਂ ਨੇ ਇਹ ਚੋਣ ਕੀਤੀ। ਠੀਕ ਹੈ? ਜਾਂ ਜੇਕਰ ਆਪਣੇ ਅਖੀਰਲੇ ਪਲ ਵਿਚ, ਜਾਂ ਆਪਣੇ ਜੀਵਨ ਦੇ ਦੌਰਾਨ, ਉਹ ਪ੍ਰਤੀਫਲ ਦੁਆਰਾ ਇਤਨੇ ਦੁਖੀ ਹੋਏ ਅਤ ਸਭ ਕਿਸਮ ਦੇ ਕਰਮਾਂ ਦੁਆਰਾ ਕਿ ਉਹ ਉਨਾਂ ਲਈ ਆਉਂਦਾ ਕਿ ਉਹ ਆਪਣਾ ਮਨ ਬਦਲਦੇ ਹਨ, ਅਤੇ ਅੰਦਰੂਨੀ ਸਤਿਗੁਰੂ ਨੂੰ ਮਦਦ ਲਈ ਪ੍ਰਾਰਥਨਾ ਕਰਦੇ ਹਨ, ਅਤੇ ਫਿਰ ਇਕ ਰੂਹਾਨੀ ਰੁਜਾਨ ਵਲ ਮੁੜਦੇ ਹਨ। ਜਾਂ ਉਨਾਂ ਦੇ ਜੀਵਨ ਦੇ ਅਖੀਰਲੇ ਪਲ ਵਿਚ, ਉਹ ਸਚਮੁਚ 100%, ਇਕਾਗਰ ਹੁੰਦੇ, ਸੰਜ਼ੀਦਗੀ ਨਾਲ ਆਪਣੇ ਆਪ ਨੂੰ ਮੁਕਤ ਕਰਨਾ ਚਾਹੁੰਦੇ, ਫਿਰ ਸਤਿਗੁਰੂ ਆਉਣਗੇ ਅਤੇ ਉਨਾਂ ਨੂੰ ਲੈ ਜਾਣਗੇ। ਨਹੀਂ ਤਾਂ, ਅਜਿਹੇ ਲੋਕ ਜਿਹੜੇ ਅਸਫਲ ਹੁੰਦੇ ਆਮ ਤੌਰ ਤੇ ਸਮਾਜ਼ ਰਾਹੀ ਭਰਮਾਏ ਜਾਂਦੇ ਅਤੇ ਪੁਰਾਣੀ ਆਦਤ ਵਲ ਵਾਪਸ ਚਲੇ ਜਾਂਦੇ ਅਤੇ ਇਥੋਂ ਤਕ ਅਗੇ ਨਾਲੋਂ ਹੋਰ ਭਾਰੇ ਕਰਮ ਪ੍ਰਾਪਤ ਕਰਦੇ ਹਨ। ਅਤੇ ਉਹ ਇਥੋਂ ਤਕ ਸਤਿਗੁਰੂ ਬਾਰੇ ਜਾਂ ਕੋਈ ਪ੍ਰਾਰਥਨਾ ਬਾਰੇ ਸੋਚਦੇ ਵੀ ਨਹੀਂ, ਜਾਂ ਉਸ ਤਰਾਂ ਦੀਆਂ ਚੀਜ਼ਾਂ। ਸੋ, ਜੇਕਰ ਤੁਸੀਂ ਨਹੀਂ ਪੁਛਦੇ, ਮਦਦ ਕਰਨੀ ਇਹ ਮੁਸ਼ਕਲ ਹੈ। ਖਾਸ ਕਰਕੇ ਜੇਕਰ ਤੁਸੀਂ ਆਪਣੇ ਆਪ ਨੂੰ ਦੁਖਾਂ ਦੇ ਸਾਗਰ ਵਿਚ ਡਬੋਣਾ ਚਾਹੁੰਦੇ ਹੋ, ਫਿਰ ਇਹ ਤੁਹਾਡੀ ਆਪਣੀ ਮਰਜ਼ੀ ਹੈ। ਤੁਸੀਂ ਜਾਣਦੇ ਹੋ ਮੇਰਾ ਭਾਵ?ਗੁਰੂ ਕੋਲ ਲੋਕਾਂ ਨੂੰ ਮੁਕਤੀ ਤਕ ਲਿਜਾਣ ਲਈ ਇਕ ਫਰਜ਼ ਹੈ, ਪਰ ਲੋਕਾਂ ਕੋਲ ਆਪਣੀ ਮਰਜ਼ੀ ਵੀ ਹੈ। ਉਹਦੇ ਨਾਲ ਦਖਲ ਕਦੇ ਨਹੀਂ ਦਿਤਾ ਜਾਣਾ ਚਾਹੀਦਾ। ਇਥੋਂ ਤਕ ਪ੍ਰਮਾਤਮਾ ਵੀ ਲੋਕਾਂ ਦੀ ਮਰਜ਼ੀ ਨਾਲ ਦਖਲ ਦੇ ਸਕਦੇ। ਅਤੇ ਇਹ ਆਜ਼ਾਦ ਮਰਜ਼ੀ ਹੈ ਜੋ ਸਾਨੂੰ ਬਹੁਤ ਸਾਰੀ ਸਮਸਿਆ ਦਿੰਦੀ ਹੈ। ਸੋ, ਜੇਕਰ ਅਸੀਂ ਆਪਣੀ ਸੁਤੰਤਰ ਮਰਜ਼ੀ ਨੂੰ ਕਾਬੂ ਨਹੀਂ ਕਰਦੇ, ਅਸੀਂ ਸਾਰਾ ਸਮਾਂ ਇਕ ਘੜਮਸ ਵਿਚ ਜਾਂਦੇ ਹਾਂ, ਅਤੇ ਸਤਿਗੁਰੂ (ਸਿਰਫ) ਬਸ ਪਾਸੇ ਖਲੋ ਸਕਦੇ ਹਨ। (ਹਾਂਜੀ।) ਹਾਂਜੀ। ਕਿਉਂਕਿ ਆਜ਼ਾਦ ਮਰਜ਼ੀ ਸਭ ਤੋਂ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ, ਇਹ ਸਭ ਤੋਂ ਮਾਣਯੋਗ ਤੋਹਫਾ ਹੈ ਜੋ ਲੋਕ, ਮਨੁਖ ਪ੍ਰਾਪਤ ਕਰਦੇ ਹਨ। ਅਤੇ ਕਿਸੇ ਨੂੰ ਇਹਦੇ ਨਾਲ ਦਖਲ ਨਹੀਂ ਦੇਣਾ ਚਾਹੀਦਾ। ਅਸੀਂ ਸਮਝਾ ਸਕਦੇ, ਅਸੀਂ ਕਹਿ ਸਕਦੇ ਹਾਂ, "ਇਥੇ ਦੇਖੋ, ਤੁਸੀਂ ਵਾਪਸ ਆ ਜਾਓ। ਇਹ ਤੁਹਾਡੇ ਲਈ ਬਿਹਤਰ ਹੈ।" ਪਰ ਜੇਕਰ ਉਹ ਡਿਗਣ ਦੀ ਚੋਣ ਕਰਦਾ ਹੈ, ਫਿਰ ਇਹਨੂੰ ਰਹਿਣ ਦੇਣਾ ਚਾਹੀਦਾ। ਤੁਸੀਂ ਜਾਣਦੇ ਹੋ ਮੇਰਾ ਭਾਵ? ਅਤੇ ਉਹ ਵਾਪਸ ਆ ਸਕਦੇ ਹਨ ਇਕ ਵਾਰ, ਦੋ ਵਾਰ, ਜਦੋਂ ਤਕ ਉਹ ਅਕ ਨਹੀਂ ਜਾਂਦੇ; ਜਦੋਂ ਤਕ ਉਹ ਸਚਮੁਚ ਘਰ ਨੂੰ ਦੁਬਾਰਾ ਜਾਣਾ ਚਾਹੁੰਦੇ ਹਨ, ਫਿਰ ਕੋਈ ਗੁਰੂ ਆਵੇਗਾ। ਸਮਾਨ ਸ਼ਕਤੀ, ਵਖਰਾ ਭੇਸ, ਅਤੇ ਫਿਰ ਉਸ ਨੂੰ ਬਚਾਇਆ ਜਾਵੇਗਾ।ਇਹਦੇ ਬਾਰੇ ਚਿੰਤਾ ਨਾ ਕਰੋ। ਉਹਨਾਂ ਵਿਆਕਤੀਆਂ ਨਾਲ ਸੰਪਰਕ ਕਦੇ ਨਹੀਂ ਟੁਟਦਾ। ਚਿੰਤਾ ਨਾ ਕਰੋ। ਉਹ ਕਦੇ ਅਸਲ ਵਿਚ ਗੁਰੂ ਪ੍ਰਤੀ ਗੁਆਚੇ ਨਹੀਂ ਹੁੰਦੇ। ਉਹ ਹਮੇਸ਼ਾਂ ਉਨਾਂ ਉਤੇ ਨਿਗਰਾਨੀ ਰਖਦੇ ਹਨ। ਪਰ ਉਨਾਂ ਨੂੰ ਥੋੜੇ ਸਮੇਂ ਲਈ ਇਧਰ ਉਧਰ ਘੁੰਮਣ ਦੇਵੋ। ਜੇਕਰ ਉਹ ਸਚਮੁਚ ਇਹ ਨਹੀਂ ਕਰਨ ਦੇ ਯੋਗ, ਫਿਰ ਕਿਉਂ ਉਨਾਂ ਨੂੰ ਮਜ਼ਬੂਰ ਕਰਨਾ ਹੈ? ਸਤਿਗੁਰੂ ਕਿਵੇਂ ਵੀ ਜਾਣਦੇ ਹਨ। ਜਿਥੇ ਵੀ ਉਹ ਦੌੜਦੇ ਹਨ, ਉਹ ਕਿਥੇ ਭਜ ਸਕਦੇ ਹਨ, ਸਮੁਚੇ ਬ੍ਰਹਿਮੰਡ ਵਿਚ? ਸੋ ਗੁਰੂ (ਉਨਾਂ ਦੀ) ਦੇਖਭਾਲ ਕਰਦੇ ਹਨ। ਸੋ, ਉਹ ਦੂਰ ਭਜ ਨਹੀਂ ਸਕਦੇ। ਜਿਵੇਂ ਇਕ ਕੁਤਾ(-ਵਿਆਕਤੀ), ਕਦੇ ਕਦਾਂਈ ਉਹ ਦੇਖ ਭਾਲ ਕਰਨ ਵਾਲੇ ਤੋਂ ਭਜ ਜਾਂਦਾ ਹੈ, ਪਰ ਲੀਸ਼ , ਪਟਾ ਬਹੁਤ ਲੰਮਾ ਹੈ, ਸੋ ਉਹ ਇਧਰ ਉਧਰ ਭਜਦਾ ਹੈ ਅਤੇ ਉਹ ਸੋਚਦਾ ਹੈ ਉਹ ਆਜ਼ਾਦ ਹੈ।