ਵਿਸਤਾਰ
ਡਾਓਨਲੋਡ Docx
ਹੋਰ ਪੜੋ
ਧਾਰਮਿਕ ਸਮਾਜ਼ ਉਨਾਂ ਨੂੰ ਉਵੇਂ ਜਿਵੇਂ (ਭਗਵਾਨ) ਈਸਾ ਹੋਰਾਂ ਨੇ ਸਿਖਾਇਆ ਸੀ ਉਵੇਂ ਸਿਖਾਉਣਾ ਚਾਹੀਦਾ ਸੀ, ਜਾਂ ਜਿਵੇਂ ਪੈਗੰਬਰ ਮਹੁੰਮਦ ਨੇ (ਉਨਾਂ ਉਪਰ ਸ਼ਾਂਤੀ ਬਣੀ ਰਹੇ) ਸਿਖਾਇਆ ਸੀ ਉਸ ਸਮੇਂ, ਜਾਂ ਜਿਵੇਂ ਬੁਧ ਨੇ ਕੀਤਾ ਸੀ, ਜਾਂ ਗੁਰੂ ਨਾਨਕ ਜੀ ਨੇ, ਜਾਂ ਜੋ ਵੀ ਪੈਗੰਬਰ ਸ਼ਾਇਦ ਉਥੇ ਸਨ। ਪਰ ਜਦੋਂ ਵੀ ਉਨਾਂ ਨੇ ਉਨਾਂ ਨੂੰ ਪ੍ਰਚਾਰ ਕਰਦਿਆਂ ਦੇਖਿਆ, ਸਿਧਾਂਤ ਦੀ ਸਿਖਿਆ ਦਿੰਦੇ ਹੋਏ, ਉਹਨਾਂ ਨੇ ਬਸ ਇਹ ਨਹੀਂ ਪਸੰਦ ਕੀਤਾ। ਮੈਂ ਨਹੀਂ ਸਮਝਦੀ ਕਿਵੇਂ ਇਕ ਧਾਰਮਿਕ ਵਿਆਕਤੀ ਜਿਹੜਾ ਸਮਾਨ ਸਿਧਾਂਤ ਦਾ ਪ੍ਰਚਾਰ ਕਰਦਾ ਹੈ, ਹਾਂਜੀ, ਜਿਹੜਾ ਦਾਅਵਾ ਵੀ ਕਰਦਾ ਹੈ ਕਿ ਉਹ ਉਸੇ ਪ੍ਰਮਾਤਮਾ, ਇਕ ਪ੍ਰਮਾਤਮਾਵਿਚ ਵਿਸ਼ਵਾਸ਼ ਕਰਦਾ ਹੈ, ਅਤੇ ਜਿਹੜਾ ਪ੍ਰਾਚੀਨ ਸਮਿਆਂ ਤੋਂ ਸਮਾਨ ਸਿਖਿਆ ਨੂੰ ਦੁਹਰਾਉਂਦਾ ਹੈ, ਅਤੇ ਨਵਾਂ ਪੈਗੰਬਰ, ਜਾਂ ਸਤਿਗੁਰੂ ਆਉਂਦਾ ਹੈ, ਉਹ ਸਮਾਨ ਕਰਦਾ ਹੈ। ਪਰ ਮੈਂ ਨਹੀਂ ਜਾਣਦੀ ਕਿਉਂ ਉਨਾਂ ਨੂੰ ਹਮੇਸ਼ਾਂ ਪੈਗੰਬਰ ਨੂੰ ਸਤਾਉਣਾ, ਤੰਗ ਕਰਨਾ ਪੈਂਦਾ ਹੈ।