ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਸੀਂ ਦੇਖੋ, ਉਸ ਸਮੇਂ ਦੇ ਸਭ ਤੋਂ ਸਥਾਪਿਤ ਧਰਮਾਂ ਨੇ ਇਸ ਤਰਾਂ ਪ੍ਰਚਾਰ ਨਹੀਂ ਕੀਤਾ ਸੀ ਕਿਉਂਕਿ ਸਤਿਗੁਰੂ ਚਲੇ ਗਏ ਸਨ, ਸੋ ਪ੍ਰਮਾਤਮਾ ਨਾਲ ਕੋਈ ਸੰਪਰਕ ਨਹੀਂ । ਹੁਣ, ਸਿਖ ਪੈਰੋਕਾਰਾਂ ਨੇ ਕਿਹਾ, "ਮੇਰੇ ਕੋਲ ਪ੍ਰਮਾਤਮਾ ਨਾਲ ਸੰਪਰਕ ਹੈ।" ਜਾਂ ਉਹ ਕਹਿੰਦੇ ਹਨ, "ਮੇਰੇ ਗੁਰੂ ਕੋਲ ਆਉ ਅਤੇ ਤੁਸੀਂ ਪ੍ਰਮਾਤਮਾ ਨਾਲ ਸਿਧਾ ਸੰਪਰਕ ਕਰ ਸਕਦੇ ਹੋ।" ਫਿਰ, ਬਿਨਾਂਸ਼ਕ, ਉੁਹ ਇਹ ਬਰਦਾਸ਼ਤ ਨਹੀਂ ਕਰ ਸਕੇ। ਕਿਵੇਂ ਸੰਭਵ ਹੈ? ਕਿਉਂਕਿ ਇਹ ਇਕ ਲੰਮਾਂ ਸਮਾਂ ਹੋ ਗਿਆ ਜਦੋਂ ਉਨਾਂ ਦੇ ਧਾਰਮਿਕ ਬਾਨੀ ਛਡ ਕੇ ਚਲੇ ਗਏ ਸਨ (ਸੁਰਗਵਾਸ ਹੋ ਗਏ), ਅਤੇ ਕਿਸੇ ਨੇ ਪ੍ਰਮਾਤਮਾ ਦਾ ਇਹ ਸਿਧਾ ਲਿੰਕ, ਸੰਪਰਕ. ਹੋਰ ਨਹੀਂ ਅਗੇ ਭੇਜ਼ਿਆ। ਸੋ, ਉਹ ਬਸ ਪੁਰਾਣੇ ਪੈਗੰਬਰਾਂ ਦੀਆਂ ਸਿਖਿਆਵਾਂ ਨੂੰ ਦੁਹਰਾ ਰਹੇ ਸਨ ਅਤੇ ਦਾਅਵਾ ਕਰਦੇ ਕਿ ਇਹ ਇਕ ਧਰਮ ਸੀ।