ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਉਹੀ ਤਰੀਕਾ ਹੈ ਜਿਵੇਂ ਅਸੀਂ ਆਪਣਾ ਕੰਮ ਸਤੁੰਸ਼ਟੀ ਨਾਲ ਖਤਮ ਕਰ ਸਕਦੇ ਹਾਂ। ਭਾਵੇਂ ਇਹ ਸਫਲ ਹੋਵੇ ਜਾਂ ਅਸਫਲ, ਤੁਸੀਂ ਬਸ ਆਪਣੀ ਪੂਰੀ ਕੋਸ਼ਿਸ਼ ਕਰੋ। ਕਿਉਂਕਿ ਸਫਲਤਾ ਹਮੇਸ਼ਾਂ ਤੁਹਾਡੀ ਦਿਮਾਗ ਦੀ ਸ਼ਕਤੀ ਉਤੇ, ਮਨ ਦੀ ਸ਼ਕਤੀ, ਜਾਂ ਤੁਹਾਡੇ ਹਥਾਂ ਦੀ ਸ਼ਕਤੀ ਉਤੇ ਨਹੀਂ ਨਿਰਭਰ ਕਰਦੀ। ਇਹ ਅਨੇਕ ਹੀ ਹੋਰਨਾਂ ਚੀਜ਼ਾਂ ਉਤੇ ਨਿਰਭਰ ਕਰਦੀ ਹੈ, ਅਤੀਤ ਦੇ ਕਰਮਾਂ ਦੇ ਸਮੇਤ, ਵਰਤਮਾਨ ਕਰਮ। ਅਤੇ ਬਿਨਾਂਸ਼ਕ, ਤੁਹਾਡੀ ਇਛਾ ਸ਼ਕਤੀ ਉਤੇ, ਤੁਹਾਡੀ ਇਮਾਨਦਾਰੀ ਉਤੇ, ਉਸ ਕੰਮ ਦੀ ਜ਼ਰੂਰਤਾ, ਜੋ ਤੁਹਾਡਾ ਧਿਆਨ ਦੀ ਪੂਰੀ ਮੰਗ ਕਰਦੀ ਹੈ, ਜਾਂ ਬਸ ਅਧ-ਪਚਧੀ। ਕਿਵੇਂ ਵੀ, ਜੋ ਵੀ ਕੰਮ ਤੁਹਾਨੂੰ ਸੌਂਪਿਆ ਗਿਆ ਹੈ, ਤੁਹਾਨੂੰ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।