ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਆਸ ਕਰਦੀ ਹਾਂ ਮਨੁਖ ਬਿਹਤਰ ਬਣ ਜਾਣ, ਫਿਰ ਸਭ ਚੀਜ਼ ਬਿਹਤਰ ਹੋ ਜਾਵੇਗੀ। ਉਹੀ ਕਾਰਨ ਹੈ। ਉਹ ਅਸਲੀ ਕਾਰਨ ਹੈ ਸਾਰੀ ਸਮਸਿਆ ਦੀ। ਅਸੀਂ ਸਮਸਿਆ ਦਾ ਕਾਰਨ ਹਾਂ। ਆਉਣ ਵਾਲੇ ਨਵੇਂ ਸਾਲ ਦੇ ਵਿਚ, ਹਰ ਇਕ ਨੂੰ ਚਾਹੀਦਾ ਹੈ ਵਧੇਰੇ ਚੌਕਸ ਹੋਣਾ। ਮੈਂ ਆਸ ਕਰਦੀ ਹਾਂ ਉਹ ਹੋਵੇ। ਮੈਂ ਪ੍ਰਾਰਥਨਾ ਕਰਦੀ ਹਾਂ ਉਹ ਹੋਵੇ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਵੇ। ਪ੍ਰਭੂ ਸਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਵੇ। ਆਮੇਨ।