ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮਨ ਹੈ ਜੋ ਇਹਨੂੰ ਹਿਲਾਉਂਦਾ ਹੈ, ਗਤੀਸ਼ੀਲ ਕਰਦਾ ਹੈ। ਆਤਮਾ ਮਨ ਨੂੰ ਕੰਟ੍ਰੋਲ ਕਰਦੀ ਹੈ। ਅਤੇ ਮਨ ਸਰੀਰ ਨੂੰ ਕੰਟ੍ਰੋਲ ਕਰਦਾ ਹੈ। ਸੋ ਜੇਕਰ ਭੂਤ, ਉਨਾਂ ਕੋਲ ਸਾਰੀਆਂ ਸਥਿਤੀਆਂ ਹੋਣ, ਫਿਰ ਉਹ ਕੰਟ੍ਰੋਲ ਕਰ ਸਕਦੇ ਹਨ ਰੋਬੋਟ ਨੂੰ ਅਤੇ ਇਹਨੂੰ ਜਿੰਦਾ ਕਰ ਸਕਦੇ । ਬਸ ਜਿਵੇਂ ਇਕ ਵਿਆਕਤੀ ਵਾਂਗ, ਅਤੇ ਉਹਦੇ ਕੋਲ ਭਾਵਨਾ ਹੈ, ਬਿਨਾਂਸ਼ਕ। ਭੂਤਾਂ ਕੋਲ ਭਾਵਨਾਵਾਂ ਹਨ, ਕਿਉਂਕਿ ਉਨਾਂ ਦੇ ਅੰਦਰ ਉਨਾਂ ਕੋਲ ਆਤਮਾਵਾਂ ਹਨ।