ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਅਸੀਂ ਸੁੰਤਸ਼ਟ ਹੋਈਏ ਉਹਦੇ ਨਾਲ ਜੋ ਵੀ ਸਾਡੇ ਕੋਲ ਹੋਵੇ, ਅਸੀਂ ਵਧੇਰੇ ਖੁਸ਼ ਹੋਵਾਂਗੇ। ਅਨੇਕ ਹੀ ਮਹਾਤਮਾ ਅਤੇ ਸੰਤ, ਉਹ ਨਹੀਂ ਬਹੁਤੀ ਪ੍ਰਵਾਹ ਕਰਦਾ ਪਦਾਰਥਿਕ ਚੀਜ਼ਾਂ ਬਾਰੇ। ਉਹ ਵੀ ਨਹੀਂ ਪ੍ਰਵਾਹ ਕਰਦੇ, ਉਹ ਨਹੀਂ ਜੁੜੇ ਹੋਏ ਉਨਾਂ ਨਾਲ। ਜੋ ਵੀ ਉਨਾਂ ਕੋਲ ਹੈ, ਉਹ ਉਨਾਂ ਕੋਲ ਹੈ। ਅਤੇ ਉਹ ਖੁਸ਼ ਹਨ ਉਸ ਤਰਾਂ।