ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਹ (ਰਾਜ਼ਾ ਲੁਡਵਿਗ II) ਹੋ ਸਕਦਾ ਉਹਨੂੰ ਇਕ ਕੁੜੀ ਨਾਲ ਪਿਆਰ ਹੋ ਗਿਆ, ਇਕ (ਡਾਚਿਸ), ਪਰ (ਡਾਚਿਸ ਨੇ) (ਡਿਊਕ ਆਫ ਐਲਨਕੋਨ) ਦੇ ਨਾਲ ਵਿਆਹ ਕਰ ਲਿਆ। ਉਹ (ਰਾਜ਼ਾ ਲੁਡਵਿਗ II) ਹੋ ਸਕਦਾ ਉਹਨੂੰ ਇਕ ਕੁੜੀ ਨਾਲ ਪਿਆਰ ਹੋ ਗਿਆ, ਇਕ ਰਾਜਕੁਮਾਰੀ, ਪਰ ਰਾਜ ਕੁਮਾਰੀ ਨੇ ਔਸਟ੍ਰੀਆ ਦੇ ਰਾਜ਼ੇ ਨਾਲ ਵਿਆਹ ਕੀਤਾਸੀ। ਉਸ ਤੋਂ ਬਾਅਦ, ਉਹ ਕਿਸੇ ਹੋਰ ਨਾਲ ਨਹੀਂ ਸ਼ਾਦੀ ਕਰ ਸਕਿਆ। ਸੋ ਉਹ ਇਕਲਾ ਰਿਹਾ ਉਸ ਜਗਾ ਵਿਚ ਜੋ ਬਾਅਦ ਵਿਚ ਇਕ ਕਿਲਾ ਬਣ ਗਿਆ। ਉਹ ਆਪਣੇ ਜਦੀ ਸ਼ਹਿਰ ਨੂੰ ਮਿਸ ਕਰਦਾ ਸੀ। ਹਰ ਰੋਜ਼ ਉਹ ਸਵਰਗ ਵਿਚ ਚੀਜ਼ਾਂ ਬਾਰੇ ਗਲਾਂ ਕਰਦਾ ਸੀ। ਲੋਕ ਨਹੀਂ ਵਿਸ਼ਵਾਸ਼ ਕਰਦੇ ਸੀ ਕਿ ਉਥੇ ਅਜਿਹੀਆਂ ਚੀਜ਼ਾਂ ਸਨ। ਉਹ ਜ਼ਰੂਰ ਪਾਗਲ ਹੋਵੇਗਾ ਗਲਾਂ ਕਰਦਾ ਇਸ ਕਿਸਮ ਦੇ ਗਡੇ ਬਾਰੇ, ਹੰਸ ਇਸ ਨੂੰ ਖਿਚ ਰਹੇ, ਆਦਿ। ਉਹ ਹੰਸ ਬਹੁਤ ਪਸੰਦ ਕਰਦਾ ਸੀ, ਕਿਉਂਕਿ ਉਹਦੇ ਲਈ, ਹੰਸ ਸ਼ਧਤਾ, ਸੁੰਦਰਤਾ ਅਤੇ ਅੰਦਰਲੀ ਸਫਾਈ ਨੂੰ ਦਰਸਾਉਂਦੇ ਹਨ। ਅਸੀਂ ਵੀ ਜਾਣਦੇ ਹਾਂ ਕਿ ਲੋਕ ਚੌਥੇ ਪਧਰ ਦੇ ਜੀਵਾਂ ਨੂੰ ਹੰਸਾਂ ਦੇ ਰੂਪ ਵਿਚ ਸਤਿਕਾਰ ਕਰਦੇ ਸਨ। ਪਰਮਹੰਸਾ, ਹੰਸ - "ਹੰਸਾ" ਭਾਵ ਚੌਥੇ ਪਧਰ ਉਤੇ ਹੰਸ। (...)