ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਜ਼ਰੂਰੀ ਨਹੀਂ ਕਿ ਅੰਦਰੂਨੀ ਅਵਸਤਾ ਜੋ ਅਸੀਂ ਪ੍ਰਾਪਤ ਕੀਤੀ ਹੈ ਸਾਡੀ ਦਿਖ ਪ੍ਰਗਟ ਕਰੇ। ਸਭ ਤੋਂ ਮਹਤਵਪੂਰਨ ਚੀਜ਼ ਯਕੀਨੀ ਬਨਾਉਣ ਲਈ ਹੈ ਕਿ ਸਾਡੇ ਮਨ ਅਡੋਲ ਅਤੇ ਸਾਫ ਰਹੇ। ਉਹ ਹੈ ਜੋ ਮਹਤਵਪੂਰਨ ਹੈ। ਹੈਂਜੀ? (ਹਾਂਜੀ।) ਇਸੇ ਕਰਕੇ ਲਾਓ ਜ਼ੂ ਕਹਿੰਦਾ ਹੈ ਕਿ ਜਦੋਂ ਇਕ ਚੀਜ਼ ਬਹੁਤੀ ਚਿਟੀ ਹੋਵੇ, ਇਹ ਜਿਵੇਂ ਕਿਸੇ ਤਰਾਂ ਧੁੰਦਲੀ ਦਿਖਾਈ ਦੇਵੇਗੀ; ਜਦੋਂ ਇਕ ਵਿਆਕਤੀ ਨੈਤਿਕਤਾ ਵਿਚ ਬਹੁਤਾ ਚੰਗਾ ਹੋਵੇ, ਇਹ ਇੰਝ ਜਾਪਦਾ ਹੈ ਜਿਵੇਂ ਉਸ ਕੋਲ ਕਮੀਆਂ ਹਨ। ਸੋ, ਅਸੀਂ ਸ਼ਾਇਦ ਇਕ ਨੇਕ ਵਿਆਕਤੀ ਦੀ ਪਛਾਣ ਕਰਨ ਵਿਚ ਯੋਗ ਨਾ ਹੋਈਏ। ਕਦੇ ਕਦਾਂਈ ਬਹੁਤਾ ਜਿਆਦਾ ਕਰਨਾ ਵੀ ਚੰਗਾ ਨਹੀਂ ਹੈ। (...)