ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਚ ਸ਼ਾਇਦ ਉਵੇਂ ਨਾ ਹੋਵੇ ਇਤਿਹਾਸ ਵਿਚ ਲਿਖਿਆ ਗਿਆ ਸੀ। ਨਾਲੇ, ਕਿਸ ਨੇ ਇਤਿਹਾਸ ਰਿਕਾਰਡ ਕੀਤਾ ਸੀ? ਇਹ ਉਨਾਂ ਅਧਿਕਾਰੀਆਂ ਵਿਚੋਂ ਇਕ ਸੀ, ਇਕ ਮਨੁਖੀ ਜੀਵ ਵੀ। ਮਨੁਖਾਂ ਕੋਲ ਆਪੋ ਆਪਣੀ ਪਖਪਾਤ ਹੁੰਦੀ ਹੈ। ਉਨਾਂ ਕੋਲ ਆਪਣਾ ਹੋਛਾ ਗਿਆਨ ਹੁੰਦਾ ਹੈ। ਉਸ ਨੇ ਆਪਣੀ ਪਖਪਾਤ ਅਤੇ ਭਾਵਨਾਵਾਂ ਦੇ ਮੁਤਾਬਕ ਇਤਿਹਾਸ ਲਿਖਿਆ ਸੀ। ਉਸ ਦੀ ਸ਼ੁਕਰਗੁਜ਼ਾਰੀ ਜਾਂ ਨਾਰਾਜ਼ਗੀ ਦੀ ਭਾਵਨਾ ਨੇ ਉਸ ਦੀ ਲਿਖਤ ਨੂੰ ਪ੍ਰਭਾਵਿਤ ਕੀਤਾ। ਇਸ ਲਈ, ਸਾਨੂੰ ਹਮੇਸ਼ਾਂ ਇਤਿਹਾਸ ਪੜ ਕੇ ਅਤੇ ਆਸਾਨੀ ਨਾਲ ਇਸ ਤੇ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ। ਸਾਨੂੰ ਆਪਣੇ ਸਿਆਣਪ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਅਸੀਂ ਸਚਮੁਚ ਸਮਝ ਪ੍ਰਾਪਤ ਕਰਨੀ ਚਾਹੁੰਦੇ ਹਾਂ, ਸਾਨੂੰ ਇਸ ਦਾ ਵਿਸ਼ਲੇਸ਼ਣ ਆਪ ਕਰਨਾ ਪਵੇਗਾ ਜਾਨਣ ਲਈ ਕੌਣ ਸਚਮੁਚ ਚੰਗਾ ਹੈ ਅਤੇ ਕਿਸ ਤੋਂ ਸਾਨੂੰ ਸਿਖਣਾ ਚਾਹੀਦਾ ਹੈ। (...)