ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਹਾਡੀ ਨੀਂਦ ਦੌਰਾਨ, ਸਤਿਗੁਰੂ ਤੁਹਾਨੂੰ ਜਗਾਵਾਂ ਨੂੰ ਲਿਜਾਂਦੇ ਹਨ। ਕਦੇ ਕਦਾਂਈ ਤੁਸੀਂ ਉਠਦੇ ਹੋ ਤੁਹਾਨੂੰ ਯਾਦ ਹੁੰਦਾ ਹੈ। (ਹਾਂਜੀ।) ਜਾਂ ਕਦੇ ਕਦਾਂਈ ਤੁਸੀਂ ਇਹਦੇ ਵਿਚਾਲੇ ਜਾਗਦੇ ਹੋ ਅਤੇ (ਅੰਦਰੂਨੀ ਸਵਰਗੀ) ਰੋਸ਼ਨੀ ਬਸ ਇਥੋਂ ਬਾਹਰ ਚਲੀ ਗਈ, ਅਤੇ ਤੁਸੀਂ ਜਾਣਦੇ ਹੋ ਤੁਸੀਂ ਕਿਸੇ ਜਗਾ ਗਏ ਸੀ। ਪਰ ਕਦੇ ਕਦਾਂਈ ਤੁਸੀਂ ਬਹੁਤ ਚੰਗੀ ਤਰਾਂ ਸੌਂਦੇ ਹੋ, ਅਤੇ ਅਗਲੀ ਸਵੇਰ ਤੁਸੀਂ ਭੁਲ ਜਾਂਦੇ ਹੋ। ਪਰ ਸਤਿਗੁਰੂ ਹਮੇਸ਼ਾਂ ਤੁਹਾਨੂੰ ਤੁਹਾਡੀ ਨੀਂਦ ਦੌਰਾਨ ਲਿਜਾਂਦੇ ਹਨ ਜੇਕਰ ਤੁਸੀਂ ਵਧੇਰੇ ਇਥੇ ਧਿਆਨ ਕੇਂਦ੍ਰਿਤ ਕਰਦੇ ਹੋ। ਠੀਕ ਹੈ? (ਤੁਹਾਡਾ ਧੰਨਵਾਦ।) ਉਹ ਸਮਾਂ ਹੈ ਸਾਨੂੰ ਬਾਹਰ ਜਾਣਾ ਚਾਹੀਦਾ ਹੈ (ਹਾਂਜੀ।) ਕਿਉਂਕਿ ਅਸੀਂ ਆਜ਼ਾਦ ਹਾਂ। (...)