ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਵਧਾਨ ਰਹੋ। ਤੁਹਾਨੂੰ ਅਨੁਪਾਤ ਅਨੁਸਾਰ ਅਤੇ ਚੰਗੀ ਤਰਾਂ ਪੋਸ਼ਟਿਕ ਭੋਜ਼ਨ ਖਾਣਾ ਜ਼ਰੂਰੀ ਹੈ। ਤੁਹਾਨੂੰ ਸਾਵਧਾਨ ਹੋਣਾ ਜ਼ਰੂਰੀ ਹੈ! ਉਥੇ ਇਕ ਕਿਤਾਬ ਹੈ ਜੋ ਅਸੀਂ ਲਿਖੀ ਸੀ ਕਿਵੇਂ ਵੀਗਨ ਪਕਾਉਣਾ ਹੈ, "ਸੁਪਰੀਮ ਕਿਚਨ (ਰਸੋਈ)।" ਉਥੇ ਬਹੁਤ ਸਧਾਰਨ ਭੋਜ਼ਨ ਹਨ। (ਹਾਂਜੀ, ਹਾਂਜੀ।) ਅਤੇ ਸ਼ੁਰੂ ਕਰਨ ਲਈ ਤੁਸੀਂ ਸਭ ਤੋਂ ਸੌਖਾ ਵਾਲੇ ਦੀ ਚੋਣ ਕਰ ਸਕਦੇ ਹੋ। ਅਤੇ ਜੇਕਰ ਤੁਸੀਂ ਇਹ ਪਸੰਦ ਕਰਦੇ ਹੋ, ਤੁਸੀਂ ਜ਼ਾਰੀ ਰਖੋ। ਉਥੇ ਦੋ ਕਿਤਾਬਾਂ ਹਨ। ਕ੍ਰਿਪਾ ਕਰਕੇ ਉਨਾਂ ਨੂੰ ਲਵੋ। ਕਿਉਂਕਿ ਉਨਾਂ ਵਿਚੋ ਕੁਝ ਹਨ ਜੋ ਯੂਰੋਪੀਅਨ ਸਟਾਇਲ , ਥਾਏ ਸਟਾਇਲ, ਅਤੇ ਚੀਨੀ ਅਤੇ ਔਲੈਕਸੀਜ਼ (ਵੀਐਤਨਾਮੀਜ਼) ਸਟਾਇਲ ਦੇ ਹਨ। ਉਥੇ ਹੋਰ ਅੰਤਰਰਾਸ਼ਟਰੀ ਹਨ ਜਿਥੋਂ ਤਕ ਮੈਨੂੰ ਯਾਦ ਹੈ। (...)