ਵਿਸਤਾਰ
ਡਾਓਨਲੋਡ Docx
ਹੋਰ ਪੜੋ
ਲੋਕਾਂ ਨੂੰ ਦੂਰ ਭਜ਼ਦੇ ਹੋਏ ਦੇਖਦਿਆਂ, ਮੈਂਨੂੰ ਬਹੁਤ ਹੀ ਅਫਸੋਸ ਹੋਇਆ, ਸੋ ਮੈਂ ਉਨਾਂ ਦੀ ਮਦਦ ਕੀਤੀ। ਇਹ ਨਹੀਂ ਸੀ ਕਿ ਮੈਂ ਸਰਕਾਰ ਦਾ ਵਿਰੋਧ ਕਰਨਾ ਚਾਹੁੰਦੀ ਸੀ। ਮੈਂ ਇਕਲੀ ਆਪ ਹੀ ਸੀ, ਮੈਂ ਕਾਹਦੇ ਲਈ ਉਨਾਂ ਦਾ ਵਿਰੋਧ ਕਰਾਂਗੀ? ਇਕ ਰੂਹਾਨੀ ਵਿਆਕਤੀ ਹੋਣ ਦੇ ਨਾਤੇ, ਕਾਹਦੇ ਲਈ ਮੈਂ ਲੜਾਂਗੀ, ਅਤੇ ਕਿਵੇਂ ਵੀ ਮੈਂ ਕਿਵੇਂ ਲੜ ਸਕਦੀ ? ਅਸੀਂ ਰੂਹਾਨੀ ਤੌਰ ਤੇ ਅਭਿਆਸ ਕਰਦੇ ਹਾਂ। ਅਸੀਂ ਹੁਣ ਵਧੇਰੇ ਹੁਸ਼ਿਆਰ ਹਾਂ; ਅਸੀਂ ਜਾਣਦੇ ਹਾਂ ਇਹ ਸਭ ਕਰਮ ਹਨ। ਅਸੀਂ ਜਾਣਦੇ ਹਾਂ ਕਿ ਚੀਜ਼ਾਂ ਜਿਵੇਂ ਸਰਕਾਰ ਨੂੰ ਬਦਲਣਾ ਵੀ ਸਿਆਸੀ ਹਨ। ਸਿਆਸੀ ਮੂਡ ਬਦਲ ਜਾਂਦਾ ਹੈ ਜਾਂ ਸੰਵੇਦਨਸ਼ੀਲ ਜੀਵਾਂ ਦੇ ਕਰਮ ਬਦਲ ਜਾਂਦੇ ਹਨ । ਅਸੀਂ ਪਹਿਲੇ ਹੀ ਜਾਣਦੇ ਹਾਂ। ਅਸੀਂ ਇਕ ਅੰਦੋਲਨ ਕਿਉਂ ਚਾਹਾਂਗੇ? ਅਸੀਂ ਸਿਰਫ ਉਨਾਂ ਉਤੇ ਤਰਸ ਕੀਤਾ।