ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਿਤਨੇ ਬੁਢੇ ਅਸੀਂ ਹੁੰਦੇ ਜਾਂਦੇ ਹਾਂ, ਉਤਨੇ ਜਿਆਦਾ ਨਿਮਰ ਅਸੀਂ ਬਣਦੇ ਹਾਂ। ਜਿਤਨੇ ਬੁਢੇ ਅਸੀਂ ਹੁੰਦੇ ਹਾਂ, ਉਤਨਾ ਜਿਆਦਾ ਸਾਨੂੰ ਅਹਿਸਾਸ ਹੁੰਦਾ ਹੈ ਸੰਸਾਰ ਇਤਨਾ ਸੰਪੂਰਨ ਨਹੀਂ ਹੈ। ਇਹ ਨਹੀਂ ਜਿਵੇਂ ਅਸੀਂ ਚਾਹੁੰਦੇ ਸੀ, ਪਰ ਅਸੀਂ ਇਸਨੂੰ ਸਵੀਕਾਰ ਕਰਦੇ ਹਾਂ। ਅਸੀਂ ਕੋਈ ਵੀ ਸਥਿਤੀ ਨੂੰ ਸਵੀਕਾਰ ਕਰਦੇ ਹਾਂ। ਸਾਨੂੰ ਪ੍ਰਮਾਤਮਾ ਦਾ ਵੀ ਧੰਨਵਾਦ ਕਰਨਾ ਚਾਹੀਦਾ ਹੈ ਹਰ ਰੋਜ਼ ਕਿ ਅਸੀਂ ਅਜ਼ੇ ਜਿੰਦਾ ਹਾਂ, ਅਭਿਆਸ ਵਿਚ ਚੌਂਕੜੀ ਮਾਰ ਕੇ ਬੈਠਣ ਦੇ ਯੋਗ ਹਾਂ, (ਹਾਂਜੀ।) ਖਾਣ ਲਈ (ਵੀਗਨ) ਭੋਜ਼ਨ ਹੈ, ਹਵਾ ਅਤੇ ਮੀਂਹ ਕਣੀ ਤੋਂ ਪਨਾਹ ਲਈ ਸਾਡੇ ਕੋਲ ਇਕ ਛਤ ਹੈ । ਅਸੀਂ ਪਹਿਲੇ ਹੀ ਬਹੁਤ ਖੁਸ਼ ਹਾਂ। (ਹਾਂਜੀ।) ਅਤੇ ਵਿਸ਼ਵ ਸ਼ਾਂਤੀ। (ਹਾਂਜੀ।)