ਵਿਸ਼ਵ ਸ਼ਾਂਤੀ ਨੂੰ ਹਕੀਕਤ ਬਣਾਉ। ਇਕ ਦੂਜੇ ਨਾਲ ਸਾਰੀ ਕਿਸਮਤ ਸਾਂਝੀ ਕਰੋ ਜੋ ਪ੍ਰਮਾਤਮਾ ਸਾਨੂੰ ਬਖਸ਼ਦਾ ਹੈ। ਲੋੜ ਦੇ ਸਮੇਂ ਇਕ ਦੂਜ਼ੇ ਦੀ ਮਦਦ ਕਰੋ। ਇਕ ਦੂਜ਼ੇ ਨੂੰ ਆਪਣੇ ਆਵਦੇ ਪ੍ਰੀਵਾਰ ਵਾਂਗ ਪਿਆਰ ਕਰੋ। ਉਹ ਸਵਰਗਾਂ ਨੂੰ ਖੁਸ਼ ਕਰੇਗਾ। ਉਹ ਪ੍ਰਮਾਤਮਾ ਦੀ ਰਜ਼ਾ ਹੋਵੇਗੀ। ਕ੍ਰਿਪਾ ਕਰਕੇ, ਸਾਡੇ ਕੋਲ ਸਭ ਚੀਜ਼ ਹੈ ਜਿਸ ਦੀ ਸਾਨੂੰ ਲੋੜ ਹੈ। ਇਹ ਇਕ ਅਸਚਰਜ਼ ਗ੍ਰਹਿ ਹੈ। (...) ਗ੍ਰਹਿ ਨੂੰ ਸਾਹ ਲੈਣ ਲਈ, ਮੁੜ ਵਧਣ ਫੁਲਣ ਲਈ ਇਕ ਮੌਕਾ ਵੀ ਦੇਵੋ। ਦਰਿਆਵਾਂ ਨੂੰ ਭਰਪੂਰਤਾ ਵਿਚ ਦੁਬਾਰਾ ਵਹਿਣ ਲਈ ਇਕ ਮੌਕਾ ਦੇਵੋ। ਸਮੁੰਦਰਾਂ ਨੂੰ ਸਾਡੇ ਲਈ ਆਕਸੀਜ਼ਨ ਪੈਦਾ ਕਰਨ ਲਈ ਮੌਕਾ ਦੇਵੋ। ਜੰਗਲਾਂ ਨੂੰ ਵੀ ਸਾਹ ਲੈਣ ਲਈ, ਸ਼ਾਂਤੀ ਵਿਚ ਫਿਰ ਦੁਬਾਰਾ ਆਕਸੀਜ਼ਨ ਪੈਦਾ ਕਰਨ ਲਈ ਸਮਾਨ ਮੌਕਾ ਦੇਵੋ।
ਸੋ ਕ੍ਰਿਪਾ ਕਰਕੇ, ਕ੍ਰਿਪਾ ਕਰਕੇ ਵਿਚਾਰ ਕਰੋ: ਸਭ ਤੋਂ ਵਧੀਆ ਵਿਕਲਲ ਪਹਿਲਾ ਵਿਕਲਪ ਹੈ। ਵਿਕਲਪ ਨੰਬਰ ਇਕ: ਦੁਸ਼ਮਣ ਨੂੰ ਮਾਫ ਕਰ ਦੇਵੋ ਅਤੇ ਆਪਣੇ ਦੇਸ਼ ਨੂੰ ਦੁਬਾਰਾ ਉਸਾਰੋ। ਜੇਕਰ ਦੋਨੋਂ ਧਿਰ, ਜਾਂ ਸਾਰੇ ਧਿਰ ਪਹਿਲੇ ਵਿਕਲਪ ਨਾਲ ਸਹਿਮਤ ਹਨ, ਫਿਰ ਉਹ ਸਭ ਤੋਂ ਵਧੀਆ ਹੈ ਅਤੇ ਸ਼ਾਂਤੀ ਬਨਾਉਣ ਦਾ ਸਭ ਤੋਂ ਤੇਜ਼ ਤਰੀਕਾ ਹੈ। ਬਸ ਮਾਫ ਕਰੋ ਅਤੇ ਮੁੜ ਅਗੇ ਵਾਂਗ ਇਕ ਆਮ ਰਿਸ਼ਤੇ ਵਲ ਵਾਪਸ ਜਾਉ, ਸਾਰੇ ਦੇਸ਼ ਇਕ ਦੂਜੇ ਦੀ ਮਦਦ ਕਰਨ ਨਾਲ। ਹੁਣ, ਤੁਸੀਂ ਦੇਖ ਸਕਦੇ ਹੋ, ਇਹ ਇਕ ਅਜਿਹਾ ਔਖਾ ਫੈਂਸਲਾ ਲੈਣਾ ਨਹੀਂ ਹੈ। ਜ਼ਰਾ ਦੇਖੋ, ਸੋਚੋ, ਅਤੇ ਤੁਸੀਂ ਜਾਣ ਲਵੋਂਗੇ ਇਹ ਸਭ ਤੋਂ ਵਧੀਆ ਹਲ ਹੈ: ਵਿਕਲਪ ਨੰਬਰ ਇਕ। ਕਿਉਂਕਿ, ਮੈਦਾਨੀਜੰਗ ਜਾਂ ਮਰ ਰਹੇ ਲੋਕਾਂ ਬਾਰੇ ਜਾਂ ਅਜ਼ੇ ਕੋਈ ਚੀਜ਼ ਬਾਰੇ ਨਹੀਂ ਗਲ ਕਰ ਰਹੇ, ਦੋਨੋਂ ਰੂਸ ਅਤੇ ਯੂਰੇਨ (ਯੂਕਰੇਨ) ਪਹਿਲੇ ਹੀ ਬਹੁਤ ਗੁਆ ਬੈਠੇ ਹਨ। ਰੂਸ ਆਪਣੇ ਸਾਰੇ ਸਹਿਯੋਗੀਆਂ ਤੋਂ ਸਮਰਥਨ ਅਤੇ ਨਾਲੇ ਸਮੁਚੇ ਸੰਸਾਰ ਤੋਂ ਸਾਰਾ ਭਰੋਸਾ ਗੁਆ ਬੈਠਾ ਹੈ। ਯੂਕਰੇਨ (ਯੂਰੇਨ) ਵੀ ਬਹੁਤ ਸਾਰੇ ਸਿਪਾਹੀ, ਨਾਗਰਿਕ, ਅਤੇ ਕੁਝ ਅਨਾਜ਼ ਦੇ ਸੌਦੇ ਗੁਆ ਬੈਠਾ ਹੈ, ਅਤੇ ਯੂਕਰੇਨ (ਯੂਰੇਨ) ਤੋਂ ਮਿਲੀਅਨ ਹੀ ਨਾਗਰਿਕ ਵਿਦੇਸ਼ ਸ਼ਰਨਾਰਥੀਆਂ ਵਜੋਂ ਰਹਿ ਰਹੇ ਹਨ। ਇਹ ਇਕ ਚੰਗੀ ਸਥਿਤੀ ਨਹੀਂ ਹੈ।
ਨਾਲੇ, ਤੁਹਾਨੂੰ ਸਿਸੀ ਸੈਸੀ ਨਾਟੋ ਅਤੇ ਯੂਰਪੀਅਨ ਯੂਨੀਅਨ ਬਾਰੇ ਬਹੁਤ ਅਨਿਸ਼ਚਿਤ ਮਹਿਸੂਸ ਕਰਨਾ ਪਵੇਗਾ। ਇਕ ਉਹ ਕਹਿੰਦੇ ਹਨ, "ਠੀਕ ਹੈ, ਤੁਸੀਂ ਨਾਟੋ ਨਾਲ ਸਬੰਧਤ ਹੋ," ਅਤੇ ਦੂਸਰੇ ਦਿਨ ਉਹ ਕਹਿੰਦੇ ਹਨ, "ਓਹ, ਨਹੀਂ, ਨਹੀਂ, ਨਹੀਂ।" ਅਤੇ ਇਕ ਦਿਨ ਉਹ ਕਹਿੰਦੇ ਹਨ, "ਯੂਕਰੇਨ (ਯੂਰੇਨ) ਦੀ ਈਯੂ ਦੇ ਸੰਘ ਵਿਚ ਹੈ," ਅਤੇ ਅਗਲੇ ਦਿਨ ਉਹ ਕਹਿੰਦੇ ਹਨ, "ਓਹ, ਨਹੀਂ, ਨਹੀਂ, ਨਹੀਂ। ਤੁਹਾਨੂੰ ਅਜ਼ੇ ਵੀ ਤਿਆਰ ਹੋਣਾ ਜ਼ਰੂਰੀ ਹੈ ਅਤੇ ਅਜਿਹਾ ਕੁਝ ।" ਤੁਹਾਡੇ ਦੋਨਾਂ ਕੋਲ ਅੰਤਰਰਾਸ਼ਟਰੀ ਦਾ ਫਾਇਦਾ ਨਹੀਂ ਹੈ, ਮੇਰਾ ਭਾਵ ਸਮਾਨ ਸੋਚ ਵਾਲਾ, ਸਹਾਰਾ। ਲੋਕ ਬਸ ਸਿਰਫ ਉਪਰੋਂ ਉਪਰ ਗਲਾਂ ਕਰਦੇ, ਪਰ ਉਹ ਸ਼ਾਇਦ ਸਚਮੁਚ ਤੁਹਾਨੂੰ ਕਾਫੀ ਸਾਰਾ ਸਮਰਥਨ ਨਹੀਂ ਦੇਣਾ ਚਾਹੁੰਦੇ।
ਸੋ, ਤੁਹਾਨੂੰ ਦੋਨਾਂ ਨੂੰ ਸਥਿਤੀ ਬਾਰੇ ਦੁਬਾਰਾ ਸੋਚਣਾ ਚਾਹੀਦਾ ਹੈ ਅਤੇ ਬਹੁਤੇ ਲੰਮੇ ਸਮੇਂ ਲਈ ਨਾਂ ਉਡੀਕਣਾ। ਰੂਸੀਆਂ ਨੂੰ ਹੋਰ ਨਾ ਮਾਰੋ। ਕ੍ਰਿਪਾ ਕਰਕੇ , ਨਾਂ ਕਰੋ। ਅਤੇ ਯੂਰੇਨੀਅਨਸ (ਯੂਕਰੇਨੀਅਨਾਂ) ਨੂੰ ਹੋਰ ਨਾਂ ਮਾਰੋ। ਤੁਸੀਂ ਦੋਨੋਂ, ਕ੍ਰਿਪਾ ਕਰਕੇ, ਭਾਵੇਂ ਸਹੀ ਨਹੀਂ ਜਾਂ ਗਲਤ - ਹਤਿਆ ਕਦੇ ਵੀ ਸਹੀ ਨਹੀਂ ਹੈ। ਸ਼ਾਂਤੀ ਹੀ ਕੇਵਲ ਜਵਾਬ ਹੈ। ਕ੍ਰਿਪਾ ਕਰਕੇ ਆਪਣੇ ਨਾਗਰਿਕਾਂ ਬਾਰੇ ਸੋਚੋਂ। ਬਸ ਜ਼ਲਦੀ ਨਾਲ ਇਕ ਸ਼ਾਂਤੀ ਦਾ ਸਮਝੌਤਾ ਕਰੋ।
ਯੂਕਰੇਨੀਅਨ (ਯੂਰੇਨੀਅਨ) ਲੋਕ ਅਜ਼ੇ ਵੀ ਆਪਣੀ ਪ੍ਰਭੁਸਤਾ ਨੂੰ ਬਰਕਰਾਰ ਰਖ ਸਕਦੇ ਹਨ। ਰੂਸ, ਤੁਸੀਂ ਵਾਪਸ ਜਾ ਸਕਦੇ ਹੋ ਜਿਥੋਂ ਦੇ ਤੁਸੀਂ ਸਬੰਧਤ ਹੋ - ਇਕ ਮਹਾਨ ਦੇਸ਼ ਦਾ ਦਰਜਾ, ਪ੍ਰਸ਼ੰਸਾ ਅਤੇ ਭਰੋਸਾ ਪ੍ਰਾਪਤ ਕਰੋ ਸਾਰੇ ਸੰਸਾਰ ਭਰ ਤੋਂ, ਦੁਬਾਰਾ। ਬਸ ਉਹ ਕਰੋ। ਇਹ ਤੁਹਾਡੇ ਦੋਨਾਂ ਲਈ ਬਿਹਤਰ ਹੈ। ਤੁਹਾਨੂੰ ਦੋਨਾਂ ਨੂੰ ਆਪਣੇ ਆਪ ਦਾ ਖਿਆਲ ਰਖਣਾ ਪਵੇਗਾ। ਰੂਸ, ਆਪਣੇ ਆਪ ਦਾ ਖਿਆਲ ਰਖੋ। ਯੂਕਰੇਨ (ਯੂਰੇਨ), ਆਪਣੇ ਆਪ ਦਾ ਖਿਆਲ ਰਖੋ। ਅਤੇ ਜੇਰਕ ਦੂਜੇ ਦੇਸ਼ ਤੁਹਾਡੇ ਨਾਲ ਜੁੜਨਾ ਚਾਹੁਣ, ਫਿਰ ਉਹ ਇਹ ਕਰਨਗੇ। ਅਤੇ ਕੋਈ ਵੀ ਹੋਰ ਦੇਸ਼ ਜਿਹੜਾ ਆਪਣੀ ਲਪੇਟ ਵਿਚ, ਆਪਣੀ ਸੰਸਥਾ ਵਿਚ, ਜਾਂ ਆਪਣੇ ਯੂਨੀਅਨ ਵਿਚ, ਤੁਹਾਡਾ ਸਵਾਗਤ ਕਰਨਾ ਚਾਹੁੰਦਾ ਹਾਂ, ਫਿਰ ਤੁਸੀਂ ਇਸ ਬਾਰੇ ਸ਼ਾਇਦ ਸੋਚ ਸਕਦੇ ਹੋ। ਐਸ ਵਖਤ, ਸ਼ਾਂਤੀ ਪਹਿਲੇ ਬਣਾਉ, ਅਤੇ ਆਪਣੇ ਆਪ ਦੀ ਚੰਗੀ ਦੇਖ ਭਾਲ ਕਰੋ। ਰੂਸੀ ਲੋਕ, ਨਾਲੇ ਯੂਕਰੇਨੀਅਨ (ਯੂਰੇਨੀਅਨ) ਲੋਕ, ਕ੍ਰਿਪਾ ਕਰਕੇ, ਕ੍ਰਿਪਾ ਕਰਕੇ, ਇਸ ਬਾਰੇ ਸੋਚੋ। ਕ੍ਰਿਪਾ ਕਰਕੇ ਇਸ ਬਾਰੇ ਦੁਬਾਰਾ ਸੋਚੋ।
ਪ੍ਰਮਾਤਮਾ ਨੂੰ ਪ੍ਰਾਰਥਨਾ ਕਰੋ ਤੁਹਾਨੂੰ ਇਸ ਵਿਚ ਸਪਸ਼ਟਤਾ ਦੇਣ ਲਈ। ਮੈਂ ਤੁਹਾਡੇ ਲਈ ਪ੍ਰਾਰਥਨਾ ਕਰ ਰਹੀ ਹਾਂ। ਕ੍ਰਿਪਾ ਕਰਕੇ, ਹੇ ਪ੍ਰਮਾਤਮਾ, ਰੂਸ ਦੀ ਮਦਦ ਕਰੋ, ਯੂਕਰੇਨ (ਯੂਰਨ) ਦੀ ਮਦਦ ਕਰੋ। ਕਿਉਂਕਿ ਉਹ ਸਚਮੁਚ ਸਿਰਫ ਤੁਹਾਡੇ ਉਤੇ ਨਿਰਭਰ ਕਰ ਸਕਦੇ ਹਨ। ਇਹ ਜਾਪਦਾ ਹੈ ਜਿਵੇਂ ਉਹ ਹੁਣ ਬਹੁਤਾ ਕਿਸੇ ਹੋਰ ਚੀਜ਼ ਤੇ ਨਿਰਭਰ ਨਹੀਂ ਕਰ ਸਕਦੇ। ਕ੍ਰਿਪਾ ਕਰਕੇ ਉਨਾਂ ਦੀ ਮਦਦ ਕਰੋ, ਪਿਆਰੇ ਪ੍ਰਭੂ, ਪਿਆਰ ਮਾਲਕ ਜੀਓ। ਤੁਸੀਂ ਮਿਹਰਵਾਨ ਹੋ। ਉਹ ਬਸ ਸਿਰਫ ਮਾਨਸ ਹਨ, ਪਿਆਰੇ ਪ੍ਰਭੂ ਜੀਓ। ਅਤੇ ਉਨਾਂ ਨੂੰ ਕਰਮਾ, ਵਡੇ ਸੰਸਾਰ ਦੇ ਕਰਮਾਂ ਦੁਆਰਾ ਅਨਿਸ਼ਚਿਤਤਾ, ਮੌਤ ਅਤੇ ਇਕਲਤਾ ਵਿਚ ਥਲੇ ਨੂੰ ਖਿਚਿਆ ਗਿਆ ਹੈ। ਕ੍ਰਿਪਾ ਕਰਕੇ ਉਨਾਂ ਦੀ ਮਦਦ ਕਰੋ, ਪਿਆਰੇ ਪ੍ਰਭੂ ਜੀਓ। ਕ੍ਰਿਪਾ ਕਰਕੇ, ਕ੍ਰਿਪਾ ਕਰਕੇ, ਅਸੀਂ ਤੁਹਾਡੇ ਅਗੇ ਬੇਨਤੀ ਕਰਦੇ ਹਾਂ। ਤੁਹਾਨੂੰ ਸਦਾ ਹੀ ਪਿਆਰ ਕੀਤਾ ਜਾਵੇ, ਪਿਆਰੇ ਪ੍ਰਭੂ ਜੀਓ। ਆਮੇਨ।
ਵਿਸ਼ਵ ਸ਼ਾਂਤੀ ਨੂੰ ਹਕੀਕਤ ਬਣਾਉ। ਇਕ ਦੂਜੇ ਨਾਲ ਸਾਰੀ ਕਿਸਮਤ ਸਾਂਝੀ ਕਰੋ ਜੋ ਪ੍ਰਮਾਤਮਾ ਸਾਨੂੰ ਬਖਸ਼ਦਾ ਹੈ। ਲੋੜ ਦੇ ਸਮੇਂ ਇਕ ਦੂਜ਼ੇ ਦੀ ਮਦਦ ਕਰੋ। ਇਕ ਦੂਜ਼ੇ ਨੂੰ ਆਪਣੇ ਆਵਦੇ ਪ੍ਰੀਵਾਰ ਵਾਂਗ ਪਿਆਰ ਕਰੋ। ਉਹ ਸਵਰਗਾਂ ਨੂੰ ਖੁਸ਼ ਕਰੇਗਾ। ਉਹ ਪ੍ਰਮਾਤਮਾ ਦੀ ਰਜ਼ਾ ਹੋਵੇਗੀ। ਕ੍ਰਿਪਾ ਕਰਕੇ, ਸਾਡੇ ਕੋਲ ਸਭ ਚੀਜ਼ ਹੈ ਜਿਸ ਦੀ ਸਾਨੂੰ ਲੋੜ ਹੈ। ਇਹ ਇਕ ਅਸਚਰਜ਼ ਗ੍ਰਹਿ ਹੈ। ਸਾਡੇ ਕੋਲ ਬਹੁਤ ਹੀ ਖੂਬਸੂਰਤ, ਲਾਭਕਾਰੀ ਅਤੇ ਅਸਚਰਜ਼ ਕਾਢਾਂ ਹਨ। ਅਸੀਂ ਹੁਣ ਆਪਣੀਆਂ ਜਿੰਦਗੀਆਂ ਜੀਅ ਰਹੇ ਹਾਂ ਇਥੋਂ ਤਕ ਇਕ ਆਮ ਸਧਾਰਨ ਵਿਆਕਤੀ ਵਜੋਂ ਵੀ ਅਤੀਤ ਵਿਚ ਰਾਜਿਆਂ ਨਾਲੋਂ ਬਿਹਤਰ ਹੈ। ਸਾਡੇ ਕੋਲ ਕਾਰਾਂ ਹਨ। ਸਾਡੇ ਕੋਲ ਹਵਾਈ ਜ਼ਹਾਜ ਹਨ। ਸਾਡੇ ਕੋਲ ਸਭ ਕਿਸਮ ਦੀਆਂ ਸਹੂਲਤਾਂ ਹਨ ਆਪਣੀ ਜਿੰਦਗੀਆਂ ਨੂੰ ਇਤਨਾ ਵਧੀਆ, ਇਤਨਾ ਸੁਖ ਆਰਾਮ ਵਾਲੀਆਂ ਬਨਾਉਣ ਲਈ, ਇਥੋਂ ਤਕ ਪ੍ਰਾਚੀਨ ਸਮਿਆਂ ਵਿਚ ਰਾਜ਼ਿਆਾਂ ਨਾਲੋਂ ਵੀ ਬਹੁਤ ਬਹੁਤ ਬਹੁਤ ਬਿਹਤਰ । ਉਨਾਂ ਨੂੰ ਘੋੜੇ ਦੀ ਬਘੀ ਉਤੇ ਬੈਠਣਾ ਪੈਂਦਾ ਸੀ, ਜਾਂ ਘੋੜੇ ਵਿਆਕਤੀ ਉਤੇ, ਜੋ ਸਰੀਰ ਲਈ ਇਕ ਲੰਮੇ ਸਮੇਂ ਲਈ, ਬਹੁਤਾ ਆਰਾਮਦਾਇਕ ਨਹੀਂ ਹੈ, ਅਤੇ ਇਕ ਜਗਾ ਤੋਂ ਦੂਸਰੀ ਜਗਾ ਨੂੰ ਜਾਣ ਲਈ ਬਹੁਤ ਹੀ ਸਮਾਂ ਸਮਾਂ ਲਗਦਾ ਸੀ । ਅਜ਼ਕਲ, ਸਾਾਨੂੰ ਇਥੋਂ ਤਕ ਉਹ ਸਭ ਝਲਣ ਦੀ ਨਹੀਂ ਲੋੜ। ਸਾਡੇ ਕੋਲ ਸਾਡੇ ਫਾਇਦੇ ਅਤੇ ਆਰਾਮ ਲਈ ਉਹ ਸਭ ਕੁਝ ਹੈ।
ਸੋ ਕ੍ਰਿਪਾ ਕਰਕੇ, ਗ੍ਰਹਿ ਨੂੰ ਸ਼ਾਂਤੀ ਵਿਚ ਰਹਿਣ ਦੇਵੋ। ਗ੍ਰਹਿ ਨੂੰ ਸਾਹ ਲੈਣ ਲਈ, ਮੁੜ ਵਧਣ-ਫੁਲਣ ਲਈ ਇਕ ਮੌਕਾ ਵੀ ਦੇਵੋ। ਦਰਿਆਵਾਂ ਨੂੰ ਭਰਪੂਰਤਾ ਵਿਚ ਦੁਬਾਰਾ ਵਹਿਣ ਲਈ ਇਕ ਮੌਕਾ ਦੇਵੋ। ਸਮੁੰਦਰਾਂ ਨੂੰ ਸਾਡੇ ਲਈ ਆਕਸੀਜ਼ਨ ਪੈਦਾ ਕਰਨ ਲਈ ਮੌਕਾ ਦੇਵੋ। ਜੰਗਲਾਂ ਨੂੰ ਵੀ ਸਾਹ ਲੈਣ ਲਈ, ਸ਼ਾਂਤੀ ਵਿਚ ਫਿਰ ਦੁਬਾਰਾ ਆਕਸੀਜ਼ਨ ਪੈਦਾ ਕਰਨ ਲਈ ਸਮਾਨ ਮੌਕਾ ਦੇਵੋ। ਸਾਰੇ ਜੀਵਾਂ ਨੂੰ ਸ਼ਾਂਤੀ ਵਿਚ ਰਹਿਣ ਲਈ ਅਤੇ ਆਪਣੀ ਸਮਰਥਾ ਨੂੰ ਵਿਕਸਤ ਕਰਨ ਲਈ ਇਕ ਮੌਕਾ ਦੇਵੋ। ਸਾਨੂੰ ਸ਼ਾਂਤੀ ਵਿਚ ਰਹਿਣ ਲਈ ਇਕ ਮੌਕਾ ਦੇਵੋ - ਹਰ ਰੋਜ਼ ਬਿਹਤਰ ਅਤੇ ਹੋਰ ਬਿਹਤਰ ਸੋਚਣ ਲਈ, ਸਿਰਜ਼ਣ ਲਈ, ਮੁਰੰਮਤ ਕਰਨ ਲਈ, ਵਿਕਸਤ ਹੋਣ ਲਈ, ਤਰਕੀ ਕਰਨ ਲਈ।
ਸਾਨੂੰ ਯੁਧ ਵਿਚੋਂ ਕੋਈ ਲਾਭ ਨਹੀਂ ਮਿਲੇਗਾ। ਅਸੀਂ ਸਭ ਚੀਜ਼ ਯੁਧ ਵਿਚ ਗੁਆਉਂਦੇ ਹਾਂ। ਅਸੀਂ ਸ਼ਭ ਚੀਜ਼ ਸ਼ਾਂਤੀ ਵਿਚ ਸਭ ਕੁਝ ਹਾਸਲ ਕਰ ਲਵਾਂਗੇ। ਉਹੀ ਸਭ ਹੈ ਜੋ ਅਸੀਂ ਚਾਹੁੰਦੇ ਹਾਂ, ਅਸਲ ਵਿਚ। ਕ੍ਰਿਪਾ ਕਰਕੇ, ਤਬਾਹੀ ਅਤੇ ਹਿੰਸਾ ਵਿਚ ਹੋਰ ਡੂੰਘਾਈ ਵਿਚ ਨਾ ਜਾਉ। ਇਹ ਨਹੀਂ ਹੈ ਜੋ ਸਾਡੇ ਦਿਲ ਅਸਲ ਵਿਚ ਚਾਹੁੰਦੇ ਹਨ। ਇਕ ਯੁਧ ਸ਼ੁਰੂ ਕਰਨਾ, ਇਹ ਸਭ ਤੋਂ ਵਡੀ ਗਲਤੀ ਹੈ ਜੋ ਕਦੇ ਵੀ ਕੀਤੀ ਜਾ ਸਕਦੀ ਹੈ। ਸੋ, ਕ੍ਰਿਪਾ ਕਰਕੇ ਇਹ ਬੰਦ ਕਰੋ ਆਪਣੀ ਖਾਤਰ, ਆਪਣੇ ਬਚਿਆਂ ਦੀ ਖਾਤਰ, ਪ੍ਰਮਾਤਮਾ ਦੀ ਖਾਤਰ। ਪ੍ਰਮਾਤਮਾ ਦੇ ਨਾਮ ਵਿਚ, ਕ੍ਰਿਪਾ ਕਰਕੇ, ਹੁਣੇ ਸ਼ਾਂਤੀ ਬਣਾਉ। ਕੋਸ਼ਿਸ਼ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਹੈ । ਤੁਹਾਡਾ ਅਗਰਿਮ ਧੰਨਵਾਦ। ਪ੍ਰਮਾਤਮਾ ਸਾਨੂੰ ਸਭ ਨੂੰ ਗਿਆਨ ਚਾਨਣ ਪ੍ਰਾਪਤ ਕਰਨ ਵਿਚ ਅਸੀਸਾਂ ਦੇਵੇ - ਸਭ ਤੋਂ ਵਧੀਆ ਫੈਂਸਲਾ ਕਰਨ ਲਈ, ਜੋ ਸ਼ਾਂਤੀ ਬਣਾਉਣੀ, ਅਤੇ ਯੁਧ ਨੂੰ ਰੋਕਣਾ ਹੈ। ਸਿਰਫ ਯੂਕਰੇਨ (ਯੂਰੇਨ) ਵਿਚ ਹੀ ਨਹੀਂ, ਪਰ ਹਰ ਜਗਾ ਸਾਡੇ ਗ੍ਰਹਿ ਉਤੇ, ਕਿਉਂਕਿ ਕੇਵਲ ਸ਼ਾਂਤੀ ਹੀ ਜਵਾਬ ਹੈ। ਕੇਵਲ ਪਿਆਰ ਹੀ ਹਲ ਹੈ।
ਕ੍ਰਿਪਾ ਕਰਕੇ। ਮੈਂ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦੀ ਹਾਂ ਦੁਬਾਰਾ, ਅਤੇ ਦੁਬਾਰਾ, ਹਰ ਰੋਜ਼ ਜਦੋਂ ਵੀ ਮੈਂ ਕਰ ਸਕਾਂ। ਮੈਂ ਵੀ ਬਹੁਤ ਵਿਆਸਤ ਹਾਂ ਤੁਹਾਡੇ ਵਾਂਗ। ਪ੍ਰੰਤੂ ਮੈਂ ਤੁਹਾਡੇ ਬਾਰੇ ਪ੍ਰਵਾਹ ਕਰਦੀ ਹਾਂ, ਮੈਂ ਇਸ ਸੰਸਾਰ ਬਾਰੇ ਪ੍ਰਵਾਹ ਕਰਦੀ ਹਾਂ। ਇਹ ਕੋਈ ਦੁਖੀ ਹੁੰਦਾ ਹੈ, ਇਹ ਮੈਨੂੰ ਦੁਖੀ ਕਰਦਾ ਹੈ - ਭਾਵੇਂ ਇਹ ਮਾਨਸ ਹੋਣ, ਜਾਨਵਰ-ਲੋਕ, ਜਾਂ ਦਰਖਤ। ਮੈਨੂੰ ਯਕੀਨ ਹੈ ਤੁਹਾਡੇ ਜੀਵਨ ਵਿਚ ਕੁਝ ਪਲਾਂ ਵਿਚ, ਜਦੋਂ ਤੁਸੀਂ ਸਚਮੁਚ ਸ਼ਾਂਤ ਹੁੰਦੇ ਹੋ, ਤੁਸੀਂ ਵੀ ਸਮਾਨ ਮਹਿਸੂਸ ਕਰੋਂਗੇ, ਅਤੇ ਤੁਸੀਂ ਸਚਮੁਚ ਆਸ ਕਰੋਂਗੇ ਕਿ ਇਹ ਸੰਸਾਰ ਜਿਵੇਂ ਇਕ ਸਵਰਗ ਦੀ ਤਰਾਂ ਹੋਵੇ ਜਿਥੇ ਸਾਡੇ ਸਾਰਿਆਂ ਕੋਲ ਸਭ ਚੀਜ਼ ਹੋਵੇ ਜਿਸ ਦੀ ਸਾਨੂੰ ਲੋੜ ਹੈ।
ਸਾਡੇ ਕੋਲ ਇਹ ਸਭ ਭਰਪੂਰ ਮਾਤਰਾਂ ਵਿਚ ਹੋਵੇਗੀ ਜੇਕਰ ਅਸੀਂ ਇਕ ਦੂਜੇ ਨਾਲ ਲੜਨਾ ਬੰਦ ਕਰਦੇ ਹਾਂ ਅਤੇ ਜਿੰਦਗੀ ਨੂੰ ਖੂਬਸੂਰਤ ਬਨਾਉਣ ਉਤੇ, ਜਿੰਦਗੀ ਨੂੰ ਸਾਰਿਆਂ ਲਈ ਭਰਪੂਰ ਬਨਾਉਣ ਉਤੇ, ਸਾਡੇ ਸਾਰਿਆਂ ਲਈ ਆਰਾਮਦਾਇਕ ਬਨਾਉਣ ਉਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਪਰ ਅਸੀਂ ਕੇਵਲ ਸ਼ਾਂਤੀ ਵਿਚ ਉਹ ਕਰ ਸਕਦੇ ਹਾਂ। ਜੇਕਰ ਅਸੀਂ ਸਾਰਾ ਸਮਾਂ ਯੁਧ ਨਾਲ ਬਹੁਤ ਵਿਆਸਤ ਹਾਂ, ਅਸੀਂ ਨਹੀਂ ਕਰ ਸਕਦੇ - ਅਸੀਂ ਬਹੁਤਾ ਨਹੀਂ ਕਰ ਸਕਦੇ। ਸਭ ਚੀਜ਼ ਬਰਬਾਦ ਕੀਤੀ ਜਾਵੇਗੀ। ਚੀਜ਼ਾਂ ਜਿਨਾਂ ਲਈ ਅਸੀਂ ਬਹੁਤ ਸਖਤ ਕੰਮ ਕੀਤਾ ਸਾਡੇ ਅਨੰਦ ਮਾਨਣ ਲਈ ਉਸਾਰਨ ਲਈ - ਕੁਝ ਵੀ ਨਹੀਂ ਰਹੇਗਾ। ਅਤੇ ਕਰਮ ਹੋਰ ਅਤੇ ਹੋਰ ਬਦਤਰ, ਭਿਆਨਕ ਬਣ ਜਾਣਗੇ। ਇਹ ਸਾਰਾ ਸਮਾਂ ਵਧੇਰੇ ਅਤੇ ਵਧੇਰੇ ਗੰਭੀਰ ਹੋਵੇਗਾ, ਅਤੇ ਉਥੇ ਕੋਈ ਜੀਵਨ ਨਹੀਂ ਬਾਕੀ ਰਹੇਗਾ।
ਕ੍ਰਿਪਾ ਕਰਕੇ, ਤੁਸੀਂ ਸਾਰੇ ਬੁਧੀ ਵਿਚ, ਅਕਲ ਵਿਚ, ਅਤੇ ਆਮ ਸਮਝ ਵਿਚ ਬਹੁਤ ਸਿਆਣੇ ਹੋ। ਕ੍ਰਿਪਾ ਕਰਕੇ ਮੁੜ ਵਿਚਾਰ ਕਰੋ। ਕ੍ਰਿਪਾ ਕਰਕੇ ਸ਼ਾਂਤੀ ਬਾਰੇ ਸੋਚੋ। ਹੋਰ ਕੋਈ ਯੁਧ ਨਹੀਂ, ਕ੍ਰਿਪਾ ਕਰਕੇ। ਸਾਨੂੰ ਯੁਧ ਦੀ ਨਹੀਂ ਲੋੜ। ਸਾਨੂੰ ਸ਼ਾਂਤੀ ਦੀ ਲੋੜ ਹੈ, ਸਾਨੂੰ ਪਿਆਰ ਦੀ ਲੋੜ ਹੈ, ਆਪਣੀਆਂ ਜਿੰਦਗੀਆਂ ਖੁਸ਼ ਅਤੇ ਆਰਾਮਦਾਇਕ ਬਨਾਉਣ ਲਈ। ਫਿਰ ਸਾਡੇ ਕੋਲ ਵਧੇਰੇ ਗਿਆਨ ਹੋ ਸਕਦਾ ਹੈ, ਜੇਕਰ ਅਸੀਂ ਚਾਹੀਏ, ਪ੍ਰਮਾਤਮਾ ਨੂੰ ਲਭਣ ਲਈ।
ਗਿਆਨ ਪ੍ਰਾਪਤੀ, ਮੁਕਤੀ ਦਾ ਇਹ ਭਾਵ ਨਹੀਂ ਤੁਸੀਂ ਇਸ ਗ੍ਰਹਿ ਨੂੰ ਇਕ ਮਾਨਸ ਵਜੋਂ ਵਾਪਸ ਨਹੀਂ ਆ ਸਕਦੇ। ਤੁਸੀਂ ਆ ਸਕਦੇ ਹੋ। ਭਾਵੇਂ ਜੇਕਰ ਤੁਸੀਂ ਬਾਅਦ ਵਿਚ ਸਵਰਗ ਨੂੰ ਨਹੀਂ ਜਾਂਦੇ, ਤੁਸੀਂ ਅਜ਼ੇ ਵੀ ਇਸ ਗ੍ਰਹਿ ਨੂੰ ਵਾਪਸ ਆ ਸਕਦੇ, ਅਤੇ ਦੁਬਾਰਾ ਇਕ ਮਨੁਖ ਬਣ ਸਕਦੇ ਹੋ, ਪਰ ਸਭ ਸਹੂਲਤਾਂ ਨਾਲ, ਸਭ ਖੁਸ਼ੀ ਨਾਲ, ਸਭ ਹੁਸ਼ਿਆਰੀ ਨਾਲ, ਇਕ ਬਿਹਤਰ ਜੀਵਨ ਦਾ ਅਨੰਦ ਮਾਨਣ ਲਈ ਉਹਦੇ ਨਾਲੋਂ ਜਿਵੇਂ ਹੁਣ ਹੈ। ਪਰ ਜੇਕਰ ਤੁਸੀਂ ਕਾਫੀ ਚੰਗੀ ਕਿਸਮਤ ਵਾਲੇ ਹੋ, ਇਕ ਗਿਆਨਵਾਨ ਰਹਿਨੁਮਾ ਮਿਲ ਪਵੇ, ਗਿਆਨਵਾਨ ਦੋਸਤ, ਤੁਹਾਨੂੰ ਸਵਰਗ ਦਾ ਰਾਹ ਦਿਖਾਉਣ ਲਈ, ਫਿਰ ਤੁਸੀਂ ਸਵਰਗ ਨੂੰ ਜਾ ਸਕਦੇ ਹੋ। ਭਾਵੇਂ ਜਦੋਂ ਇਸ ਜੀਵਨਕਾਲ ਵਿਚ ਜੀਂਦੇ ਹੋਏ, ਜਦੋਂ ਤੁਹਾਡੇ ਕੋਲ ਸਮਾਂ ਹੋਵੇ, ਤੁਸੀਂ ਬੈਠ ਸਕਦੇ ਅਤੇ ਸਵਰਗ ਨਾਲ ਸੰਪਰਕ ਮਾਣ ਸਕਦੇ, ਪ੍ਰਭੂ ਤੋਂ ਆਸ਼ੀਰਵਾਦ ਅਤੇ ਪਿਆਰ ਨੂੰ ਮਾਣ ਸਕਦੇ ਹੋ, ਜੋ ਬਹੁਤ ਸਪਸ਼ਟ ਹੈ ਉਸ ਸਮੇਂ। ਤੁਸੀਂ ਜਿਉਂਦੇ ਹੋਏ ਮਰਦੇ ਹੋ ਅਤੇ ਮੁੜ ਵਧੇਰੇ ਗਿਆਨ ਨਾਲ ਨਵੇਂ ਨਰੋਏ ਬਣਦੇ ਹੋ, ਸਭ ਕਿਸਮ ਦੀਆਂ ਮੁਹਾਰਤਾਂ ਦੀ ਵਧੇਰੇ ਬੁਧੀ, ਵਧੇਰੇ ਯੋਗਤਾ ਨਾਲ।
ਜੇਕਰ ਤੁਸੀਂ ਸਵਰਗ ਨੂੰ ਜਾਂਦੇ ਹੋ, ਚਿੰਤਾ ਨਾ ਕਰਨੀ ਕਿ ਤੁਸੀਂ ਗ੍ਰਹਿ ਨੂੰ ਵਾਪਸ ਨਹੀਂ ਆ ਸਕੋਂਗੇ। ਤੁਸੀਂ ਆ ਸਕਦੇ ਹੋ! ਇਹੀ ਹੈ ਬਸ, ਤੁਸੀਂ ਵਧੇਰੇ ਆਉਣ ਅਤੇ ਜਾਣ ਲਈ ਆਜ਼ਾਦ ਹੋਵੋਂਗੇ । ਕਿਉਂਕਿ ਤੁਸੀਂ ਨੇਕ ਹੋਵੋਂਗੇ, ਤੁਸੀਂ ਪਵਿਤਰ ਹੋਵੋਂਗੇ, ਤੁਸੀਂ ਸਿਆਣੇ ਹੋਵੋਂਗੇ, ਤੁਸੀਂ ਚੰਗੇ ਹੋਵੋਂਗੇ, ਤੁਸੀਂ ਸੁਰਖਿਆ ਰਾਹੀਂ ਘਿਰੇ ਹੋਵੋਂਗੇ, ਅਤੇ ਤੁਸੀ ਪ੍ਰਮਾਤਮਾ ਦੀ ਸਮੁਚੀ ਬ੍ਰਹਿਮੰਡੀ ਸ਼ਕਤੀ ਨਾਲ ਜੁੜੇ ਹੋਏ ਹੋਵੋਂਗੇ। ਪਰ ਜੇਕਰ ਤੁਸੀਂ ਬਸ ਇਕ ਆਮ ਵਿਆਕਤੀ ਹੋ, ਫਿਰ ਤੁਹਾਡੇ ਕੋਲ ਸਵਰਗ ਨੂੰ ਜਾਣ ਦਾ ਅਤੇ ਮਰਜ਼ੀ ਨਾਲ ਧਰਤੀ ਨੂੰ ਵਾਪਸ ਆਉਣ ਦਾ ਉਹ ਵਿਸ਼ੇਸ਼ ਅਧਿਕਾਰ ਨਹੀਂ ਹੋਵੇਗਾ। ਸਿਰਫ ਗਿਆਨਵਾਨ ਲੋਕਾਂ ਕੋਲ ਵਧੇਰੇ ਸ਼ਕਤੀ ਹੈ, ਆਪਣੀ ਆਵਦੀ ਆਪਣੇ ਅੰਦਰੋਂ ਵਿਕਸਤ ਕੀਤੀ ਹੋਈ ਪ੍ਰਭੂ-ਸ਼ਕਤੀ ; ਉਨਾਂ ਕੋਲ ਵਿਕਲਪ ਹਨ ਜਾਣ ਲਈ ਜਿਥੇ ਵੀ ਉਹ ਜਾਣਾ ਚਾਹੁਣ । ਪਰ ਫਿਰ ਵੀ, ਜੇਕਰ ਤੁਸੀਂ ਬਸ ਧਰਤੀ ਉਤੇ ਇਕ ਚੰਗੇ ਵਿਆਕਤੀ ਬਣੇ ਰਹਿੰਦੇ ਹੋ - ਕਿਸੇ ਨੂੰ ਮਾਰਦੇ ਨਹੀਂ, ਤੁਸੀਂ ਕੋਈ ਜਾਨਵਰ-ਲੋਕਾਂ ਨੂੰ ਨਹੀਂ ਮਾਰਦੇ, ਤੁਸੀਂ ਵਾਤਾਵਰਨ ਦੀ ਰਖਿਆ ਕਰਦੇ ਹੋ, ਤੁਹਾਡੇ ਕੋਲ ਇਕ ਵੀਗਨ ਆਹਾਰ ਹੈ - ਫਿਰ ਤੁਸੀਂ ਅਜ਼ੇ ਵੀ ਧਰਤੀ ਨੂੰ ਵਾਪਸ ਮੁੜ ਸਕਦੇ ਹੋ ਕੁਝ ਆਰਾਮ ਲੈਣ ਤੋਂ ਬਾਅਦ ਇਕ ਨੀਵੇਂ ਸਵਰਗ ਵਿਚ, ਸ਼ਾਇਦ ਇਕ ਐਸਟਰਲ ਸਵਰਗ ਵਿਚ, ਥੋੜੇ ਸਮੇਂ ਲਈ, ਸ਼ਾਇਦ ਇਕ ਸੌ ਸਾਲਾਂ ਲਈ, ਦੋ ਕੁ ਸੌ ਸਾਲਾਂ ਲਈ, ਜਾਂ ਇਕ ਹਜ਼ਾਰ ਸਾਲਾਂ ਲਈ - ਫਿਰ ਤੁਸੀਂ ਧਰਤੀ ਨੂੰ ਅਜ਼ੇ ਵੀ ਇਕ ਮਨੁਖ ਵਜੋਂ ਵਾਪਸ ਆ ਸਕਦੇ ਹੋ । ਜਾਂ ਤੁਸੀਂ ਬਸ ਮੁੜ ਦੁਬਾਰਾ ਇਕ ਮਨੁਖ ਵਜੋਂ ਜਨਮ ਲੈ ਸਕਦੇ ਹੋ ਜੇਕਰ ਤੁਸੀਂ ਇਕ ਨੇਕ ਜੀਵਨ ਬਤੀਤ ਕੀਤਾ ਸੀ, ਬਸ ਇਕ ਮਿਆਰੀ, ਨੇਕ ਜੀਵਨ। ਇਹ ਜਿਵੇਂ ਕਾਫੀ ਸੰਤ ਵਰਗੇ ਜਾਂ ਪਵਿਤਰ ਹੋਣਾ ਜ਼ਰੂਰੀ ਨਹੀਂ ਹੈ। ਫਿਰ ਤੁਸੀਂ ਇਕ ਮਨੁਖ ਵਜੋਂ ਇਕ ਹੋਰ ਜੀਵਨਕਾਲ ਲਈ , ਸਭ ਤੋਂ ਵਧੀਆ ਸੁਖ ਸਹੂਲਤਾਂ, ਅਤੇ ਵਿਸ਼ੇਸ਼ ਅਧਿਕਾਰਾਂ ਦਾ ਅਨੰਦ ਮਾਨਣ ਲਈ ਵਾਪਸ ਆ ਸਕਦੇ ਹੋ। ਤੁਹਾਨੂੰ ਬਿਮਾਰ ਹੋਣ ਦੀ ਨਹੀਂ ਲੋੜ। ਤੁਹਾਨੂੰ ਬਹੁਤਾ ਸਖਤ ਕੰਮ ਨਹੀਂ ਕਰਨਾ ਪਵੇਗਾ। ਤੁਹਾਡੇ ਕੋਲ ਸਭ ਕੁਝ ਹੋਵੇਗਾ ਜਿਸ ਦੀ ਤੁਹਾਨੂੰ ਇਕ ਮਨੁਖ ਵਜੋਂ ਲੋੜ ਹੈ। ਸੋ ਸ਼ਾਂਤੀ ਅਤੇ ਪਿਆਰ ਸਾਨੂੰ ਸਭ ਚੀਜ਼ ਦੇਵੇਗਾ ਜੋ ਅਸੀਂ ਜਿੰਦਗੀ ਵਿਚ, ਜਾਂ ਸਵਰਗ ਵਿਚ ਕਦੇ ਵੀ ਚਾਹੁੰਦੇ ਹਾਂ।
ਕ੍ਰਿਪਾ ਕਰਕੇ, ਮੈਂਨੂੰ ਨਹੀਂ ਪਤਾ ਕਿ ਮੈਂ ਤੁਹਾਨੂੰ ਹੋਰ ਕੀ ਦਸਾਂ। ਮੈਂ ਆਸ ਕਰਦੀ ਹਾਂ ਮੈਂ ਵਧੇਰੇ ਸੋਹਣੀ ਤਰਾਂ ਗਲਬਾਤ ਕਰ ਸਕਾਂ। ਮੈਂ ਚਾਹੁੰਦੀ ਹਾਂ ਮੈਂ ਤੁਹਾਨੂੰ ਪ੍ਰਮਾਤਮਾ ਦੇ ਦਰਸ਼ਨ ਕਰਾ ਸਕਾਂ, ਜਿਵੇਂ ਮੇਰੇ ਅਖੌਤੀ ਪੈਰੋਕਾਰ ਪ੍ਰਮਾਤਮਾ ਦੇ ਦਰਸ਼ਨ ਕਰਦੇ ਹਨ। ਪਰ ਤੁਸੀਂ ਆਪਣੇ ਜੀਵਨ ਦੀ ਚੋਣ ਕਰੋ, ਇਹ ਠੀਕ ਹੈ। ਤੁਹਾਨੂੰ ਮੇਰੇ ਪੈਰੋਕਾਰ ਹੋਣ ਦੀ ਲੋੜ ਨਹੀਂ ਹੈ। ਬਸ ਆਪਣੀ ਜਿੰਦਗੀ ਜੀਣ ਲਈ ਨੇਕ ਤਰੀਕਾ ਚੁਣੋ ਕਿਉਂਕਿ ਕੇਵਲ ਉਹੀ ਤੁਹਾਡੀ ਜ਼ਮੀਰ, ਧਰਤੀ ਰਾਹੀਂ, ਸਵਰਗ ਰਾਹੀਂ, ਪ੍ਰਮਾਤਮਾ ਰਾਹੀਂ ਸਵੀਕਾਰ ਕੀਤਾ ਜਾਵੇਗਾ। ਤੁਸੀਂ ਧਰਤੀ ਉਤੇ ਇਕ ਚੰਗੇ, ਨੇਕ ਸ਼ਾਨਦਾਰ ਵਿਆਕਤੀ ਬਣਨਾ ਚਾਹੁੰਦੇ ਹੋ, ਭਾਵੇਂ ਤੁਸੀਂ ਸਵਰਗ ਚਾਹੋਂ ਜਾਂ ਨਾ ਚਾਹੋਂ। ਪਰ ਉਹ ਵਿਆਕਤੀ ਹੈ ਜੋ ਤੁਹਾਨੂੰ ਹੋਣਾ ਚਾਹੀਦਾ ਹੈ, ਉਹ ਜੀਵ ਹੈ ਜੋ ਤੁਸੀਂ ਬਣਨਾ ਚਾਹੁੰਦੇ ਹੋ। ਤੁਸੀਂ ਇਕ ਯੁਧ ਕਾਤਲ, ਜੰਗਬਾਜ਼ ਬਣਨਾ ਨਹੀਂ ਚਾਹੁੰਦੇ, ਹਰ ਕਿਸੇ ਹੋਰ ਲਈ ਦੁਖ ਅਤੇ ਨਿਰਾਸ਼ਾਂ ਦਾ ਕਾਰਨ ਬਣਨਾ, ਸਮੇਤ ਆਪਣੇ ਆਵਦੇ ਲੋਕਾਂ ਲਈ। ਤੁਸੀਂ ਇਕ ਨੇਕ ਮਹਾਨ ਵਿਆਕਤੀ, ਇਕ ਭਦਰਪੁਰਸ਼, ਇਕ ਔਰਤ ਬਣਨਾ ਚਾਹੁੰਦੇ ਹੋ। ਉਹ ਹੈ ਜੋ ਤੁਸੀਂ ਚਾਹੁੰਦੇ ਹੋ। ਆਪਣੇ ਆਪ ਤੇ ਮਾਣ ਕਰਨ ਲਈ, ਆਪਣੇ ਚਰਿਤਰ ਅਤੇ ਸਖਸ਼ੀਅਤ ਨਾਲ ਖੁਸ਼ ਰਹਿਣ ਲਈ ਅਤੇ ਜਿਸ ਤਰਾਂ ਤੁਸੀਂ ਆਪਣੀ ਜਿੰਦਗੀ ਜਿਉਂਦੇ ਹੋ। ਮੈਨੂੰ ਯਕੀਨ ਹੈ ਤੁਸੀਂ ਸਾਰੇ ਉਸ ਤਰਾਂ ਬਣਨਾ ਚਾਹੋਂਗੇ।
ਸੋ ਕ੍ਰਿਪਾ ਕਰਕੇ, ਯੁਧ ਨੂੰ ਬੰਦ ਕਰੋ। ਉਹੀ ਹੈ ਜੋ ਤੁਹਾਨੂੰ ਕਰਨ ਦੀ ਲੋੜ ਹੈ। ਦੁਸ਼ਮਨਾਂ ਨੂੰ ਮਾਫ ਕਰਨਾ, ਉਹ ਸ਼ਾਂਤੀ ਬਨਾਉਣ ਦਾ ਸਭ ਤੋਂ ਤੇਜ਼ ਤਰੀਕਾ ਹੈ। ਨਹੀਂ ਤਾਂ, ਉਥੇ ਤੁਹਾਡੀ ਜਿੰਦਗੀ ਵਿਚ, ਤੁਹਾਡੇ ਦਿਲ ਵਿਚ ਕੋਈ ਸ਼ਾਂਤੀ ਨਹੀਂ ਹੈ, ਅਤੇ ਤੁਸੀਂ ਬਹੁਤਾ ਕੁਝ ਨਹੀਂ ਕਰ ਸਕਦੇ ਪਰ ਹਰ ਰੋਜ਼ ਵਿਆਸਤ ਸੋਚਦੇ ਹੋਏ ਕਿਵੇਂ ਹੋਰਨਾਂ ਮਾਨਸਾਂ ਨੂੰ ਮਾਰਨਾ ਹੈ ਜਿਹੜੇ ਤੁਹਾਡੇ ਵਰਗੇ ਲਗਦੇ ਹਨ, ਜਿਹੜੇ ਤੁਹਾਡੇ ਵਾਂਗ ਖਾਂਦੇ ਹਨ, ਜਿਹੜੇ ਤੁਹਾਡੇ ਵਾਂਗ ਸੌਂਦੇ ਹਨ, ਜਿਹੜੇ ਤੁਹਾਡੇ ਵਾਂਗ ਹਸਦੇ ਹਨ, ਜਿਹੜੇ ਤੁਹਾਡੇ ਵਾਂਗ ਰੋਂਦੇ ਹਨ, ਜਿਹੜੇ ਤੁਹਾਡੇ ਵਾਂਗ ਇਕ ਪ੍ਰੀਵਾਰ ਚਾਹੁੰਦੇ ਹਨ, ਜਿਹੜੇ ਬਸ ਤੁਹਾਡੇ ਵਾਂਗ ਇਕ ਆਰਾਮਦਾਇਕ, ਸਾਂਤਮਈ ਜੀਵਨ ਚਾਹੁੰਦੇ ਹਨ। ਸੋ, ਉਹ ਦੇਵੋ। ਵਿਸ਼ਵ ਨਾਗਰਿਕਾਂ ਨੂੰ ਸ਼ਾਂਤੀ ਦਾ ਤੋਹਫਾ ਦੇਵੋ, ਕਿਉਂਕਿ ਬਸ ਤੁਹਾਡੇ ਵਾਂਗ ਹੀ ਹਨ। ਅਸੀਂ ਸਭ ਪ੍ਰਮਾਤਮਾ ਦੇ ਬਚੇ ਹਾਂ। ਕ੍ਰਿਪਾ ਕਰਕੇ ਮੁੜ ਵਿਚਾਰ ਕਰੋ। ਆਪਣੇ ਅੰਦਰ ਵਾਲੇ ਸਵਰਗੀ ਗੁਣ ਵਲ ਵਾਪਸ ਮੁੜੋ। ਯੁਧ ਬੰਦ ਕਰੋ। ਸ਼ਾਂਤੀ ਬਣਾਉ। ਆਪਣੇ ਦੇਸ਼ਾਂ ਨੂੰ ਮੜ ਉਸਾਰਨ ਲਈ ਇਕ ਦੂਜੇ ਦੀ ਮਦਦ ਕਰੋ। ਨਾਗਰਿਕਾਂ ਦੇ ਖੁਸ਼ੀ ਅਤੇ ਸੁਰਖਿਆ ਵਿਚ ਇਕ ਦੂਜ਼ੇ ਤੋਂ ਡਰਨ ਬਿਨਾਂ ਜਿਉਣ ਵਿਚ ਮਦਦ ਕਰੋ। ਕ੍ਰਿਪਾ ਕਰਕੇ, ਪ੍ਰਭੂ ਜੀਓ, ਸਾਡੀ ਮਦਦ ਕਰੋ। ਕ੍ਰਿਪਾ ਕਰਕੇ, ਪ੍ਰਭੂ, ਸਾਨੂੰ ਆਸ਼ੀਰਵਾਦ ਦੇਵੋ। ਕ੍ਰਿਪਾ ਕਰਕੇ, ਪ੍ਰਭੂ ਜੀਓ, ਸਾਡੀ ਰਖਿਆ ਕਰੋ। ਕ੍ਰਿਪਾ ਕਰਕੇ, ਪ੍ਰਭੂ ਜੀਓ, ਸਾਨੂੰ ਇਕ ਵਧੇਰੇ ਉਚੀ ਚੇਤਨਾ ਦੇ ਪਧਰ ਤਕ ਉਚਾ ਚੁਕੋ, ਤੁਹਾਡੀ ਰਜ਼ਾ ਅਨੁਸਾਰ ਚਲਣ ਲਈ, ਚੰਗੇ ਬਚੇ ਬਣਨ ਲਈ ਧਰਤੀ ਅਤੇ ਸਵਰਗ ਉਤੇ। ਆਮੇਨ। ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦੀ ਹਾਂ।