ਸਾਨੂੰ ਇਕ ਦੂਜ਼ੇ ਦੀ ਮਦਦ ਕਰਨੀ ਜ਼ਰੂਰੀ ਹੈ, ਕਿਉਂਕਿ ਸਾਨੂੰ ਇਕ ਦੂਜੇ ਦੀ ਲੋੜ ਹੈ। ਉਹ ਇਕ ਤਥ ਹੈ। ਅਸੀਂ ਸਿਰਫ ਇਕ ਵਿਆਕਤੀ ਨੂੰ ਮਾਫ ਕਰਦੇ ਹਾਂ, ਜਾਂ ਇਥੋਂ ਤਕ ਕੁਝ ਵਿਆਕਤੀਆਂ ਨੂੰ, ਵਧੇਰੇ ਜਾਨਾਂ ਹਾਸਲ ਕਰਨ ਲਈ, ਗ੍ਰਹਿ ਲਈ ਸਮੁਚੀ ਸ਼ਾਂਤੀ ਹਾਸਲ ਕਰਨ ਲਈ। ਅਤੇ ਕ੍ਰਿਪਾ ਕਰਕੇ, ਜੇਕਰ ਸੰਭਵ ਹੋਵੇ, ਅਸੀਂ ਸਾਰੇ ਵੀਗਨ ਬਣੀਏ, ਦਿਆਲਤਾ ਵਲ ਮੁੜੀਏ, ਸਨੇਹੀ ਰਹਿਮਦਿਲੀ ਵਲ ਮੁੜੀਏ ਜੋ ਅਸੀਂ ਚਾਹੁੰਦੇ ਹਾਂ ਦੂਜ਼ੇ ਜਿਸ ਨਾਲ ਸਾਡਾ ਵਿਹਾਰ ਕਰਨ। ਅਸੀਂ ਪਹਿਲਾਂ ਆਪਣੇ ਆਪ ਨਾਲ ਸ਼ੁਰੂ ਕਰਦੇ ਹਾਂ ਦਿਆਲੂ ਹੋਣਾ, ਰਹਿਮਦਿਲ ਹੋਣਾ, ਵਿਚਾਰਵਾਨ ਹੋਣਾ, ਸਨੇਹੀ ਹੋਣਾ, ਅਤੇ ਹੋਰਨਾਂ ਪ੍ਰਤੀ ਦਿਆਲੂ: ਜਾਨਵਰ-ਲੋਕਾ ਪ੍ਰਤੀ, ਸਾਰੀਆਂ ਲਾਭਦਾਇਕ ਚੀਜ਼ਾਂ ਲਈ ਜੋ ਸਾਡੇ ਲਈ ਸਿਰਜ਼ੀਆਂ ਗਈਆਂ ਹਨ - ਖੂਬਸੂਰਤ, ਲਾਭਕਾਰੀ, ਅਤੇ ਸਾਡੇ ਲਈ ਪੋਸ਼ਟਿਕ । ਸਾਡੇ ਕੋਲ ਸਭ ਚੀਜ਼ ਹੈ ਜਿਸ ਦੀ ਸਾਨੂੰ ਲੌੜ ਹੈ।
ਯੁਧ ਤੋਂ ਬਾਅਦ ਜਾਂ ਯੁਧ ਦੇ ਕਾਰਨ, ਇਹ ਪਹਿਲੇ ਹੀ ਬਹੁਤ ਬੁਰਾ ਹੈ। ਬਹੁਤ ਸਾਰੇ ਲੋਕ ਪਹਿਲੇ ਹੀ ਭੁਖ ਅਤੇ ਪਿਆਸ ਤੋਂ ਮਰ ਰਹੇ ਹਨ। ਹਰ ਰੋਜ਼ ਬਹੁਤ ਸਾਰੀਆਂ ਆਫਤਾਂ, ਮੈਂ ਸੁਣਿਆ ਹੈ। ਬਹੁਤ ਸਾਰੀਆਂ ਆਫਤਾਂ ਇਕੋ ਸਮੇਂ ਵਾਪਰ ਰਹੀਆਂ ਹਨ। ਅਨੇਕ ਹਜ਼ਾਰਾਂ ਹੀ ਲੋਕ ਪਹਿਲੇ ਹੀ ਆਫਤਾਂ ਤੋਂ, ਬਿਮਾਰੀਆਂ ਤੋਂ, ਅਜ਼ੀਬ ਬਿਮਾਰੀਆਂ ਤੋਂ, ਵਧੇਰੇ ਵਾਇਰਸਾਂ ਤੋਂ, ਵਧੇਰੇ ਮਹਾਂਮਾਰੀਆਂ, ਆਦਿ ਤੋਂ ਪਹਿਲੇ ਹੀ ਮਰ ਰਹੇ ਹਨ।
ਇਸ ਲਈ, ਨੰਬਰ ਤਿੰਨ ਵੀ ਇਕ ਚੰਗਾ ਹਲ ਨਹੀਂ ਹੈ। ਕ੍ਰਿਪਾ ਕਰਕੇ ਵਿਚਾਰ ਕਰੋ: ਬਸ ਸ਼ਾਂਤੀ ਬਣਾਓ, ਦੁਸ਼ਮਨ ਨੂੰ ਮਾਫ ਕਰੋ, ਇਕਠੇ ਮਿਲ ਕੇ ਗਲ ਕਰੋ। ਬਸ ਇਕ ਸ਼ਾਂਤੀ ਸਮਝੌਤੇ ਤੇ ਦਸਤਖਤ ਕਰੋ, ਬਸ ਮਾਨਵਤਾ ਦੇ ਇਕ ਭਾਈਚਾਰੇ ਵਿਚ ਇਕ ਦੂਜੇ ਨਾਲ ਰਹਿਣ ਲਈ ਵਾਅਦਾ ਕਰੋ, ਅਤੇ ਇਕ ਦੂਜੇ ਨੂੰ ਕਦੇ, ਕਦੇ ਵੀ ਦੁਬਾਰਾ ਨੁਕਸਾਨ ਨਾ ਕਰਨ ਲਈ। ਸਾਰੇ ਹਥਿਆਰਾਂ ਨੂੰ ਸੁਟ ਦੇਵੋ - ਉਨਾਂ ਸਾਰਿਆਂ ਨੂੰ ਸਾੜ ਦੇਵੋ, ਉਨਾਂ ਸਾਰਿਆਂ ਨੂੰ ਤਬਾਹ ਕਰ ਦੇਵੋ, ਉਨਾਂ ਸਾਰਿਆਂ ਨੂੰ ਅਯੋਗ ਕਰੋ - ਅਤੇ ਕੋਈ ਵੀ ਚੀਜ਼ ਜੋ ਸਾਰੀ ਮਨੁਖਤਾ ਲਈ ਚੰਗੀ ਹੈ ਉਹ ਪੈਦਾ ਕਰਨ ਲਈ ਸ਼ੁਰੂ ਕਰੋ। ਕਿਉਂਕਿ ਮਨੁਖਤਾ ਇਕ ਪ੍ਰਰਿਵਾਰ ਦੀ ਤਰਾਂ ਹੈ, ਜਾਂ ਇਥੋਂ ਤਕ ਗੁਆਂਢੀਆਂ ਵਾਂਗ, ਸੋ ਸਾਨੂੰ ਬਚਣ ਲਈ, ਜਿੰਦਾ ਰਹਿਣ ਲਈ ਇਕ ਦੂਜੇ ਉਤੇ ਭਰੋਸਾ ਕਰਨਾ ਪਵੇਗਾ। ਸਾਨੂੰ ਇਕ ਦੂਜ਼ੇ ਦੀ ਮਦਦ ਕਰਨੀ ਜ਼ਰੂਰੀ ਹੈ, ਕਿਉਂਕਿ ਸਾਨੂੰ ਇਕ ਦੂਜੇ ਦੀ ਲੋੜ ਹੈ। ਉਹ ਇਕ ਤਥ ਹੈ। ਅਸੀਂ ਸਿਰਫ ਇਕ ਵਿਆਕਤੀ ਨੂੰ ਮਾਫ ਕਰਦੇ ਹਾਂ, ਜਾਂ ਇਥੋਂ ਤਕ ਕੁਝ ਵਿਆਕਤੀਆਂ ਨੂੰ, ਵਧੇਰੇ ਜਾਨਾਂ ਹਾਸਲ ਕਰਨ ਲਈ, ਗ੍ਰਹਿ ਲਈ ਸਮੁਚੀ ਸ਼ਾਂਤੀ ਹਾਸਲ ਕਰਨ ਲਈ।
ਅਤੇ ਕ੍ਰਿਪਾ ਕਰਕੇ, ਜੇਕਰ ਸੰਭਵ ਹੋਵੇ, ਅਸੀਂ ਸਾਰੇ ਵੀਗਨ ਬਣੀਏ, ਦਿਆਲਤਾ ਵਲ ਮੁੜੀਏ, ਸਨੇਹੀ ਰਹਿਮਦਿਲੀ ਵਲ ਮੁੜੀਏ ਜੋ ਅਸੀਂ ਚਾਹੁੰਦੇ ਹਾਂ ਦੂਜ਼ੇ ਜਿਸ ਨਾਲ ਸਾਡਾ ਵਿਹਾਰ ਕਰਨ। ਅਸੀਂ ਪਹਿਲਾਂ ਆਪਣੇ ਆਪ ਨਾਲ ਸ਼ੁਰੂ ਕਰਦੇ ਹਾਂ ਦਿਆਲੂ ਹੋਣਾ, ਰਹਿਮਦਿਲ ਹੋਣਾ, ਵਿਚਾਰਵਾਨ ਹੋਣਾ, ਸਨੇਹੀ ਹੋਣਾ, ਅਤੇ ਹੋਰਨਾਂ ਪ੍ਰਤੀ ਦਿਆਲੂ: ਜਾਨਵਰ-ਲੋਕਾ ਪ੍ਰਤੀ, ਸਾਰੀਆਂ ਲਾਭਦਾਇਕ ਚੀਜ਼ਾਂ ਲਈ ਜੋ ਸਾਡੇ ਲਈ ਸਿਰਜ਼ੀਆਂ ਗਈਆਂ ਹਨ - ਖੂਬਸੂਰਤ, ਲਾਭਕਾਰੀ, ਅਤੇ ਸਾਡੇ ਲਈ ਪੋਸ਼ਟਿਕ । ਸਾਡੇ ਕੋਲ ਸਭ ਚੀਜ਼ ਹੈ ਜਿਸ ਦੀ ਸਾਨੂੰ ਲੌੜ ਹੈ। ਸਾਨੂੰ ਕਦੇ ਵੀ ਯੁਧ ਦੀ ਲੋੜ ਨਹੀਂ ਹੈ। ਬਸ ਇਹੀ। ਸਿਰਫ ਇਕੋ ਚੀਜ਼ ਯੁਧ ਹੈ ਜਿਸ ਦੀ ਸਾਨੂੰ ਲੋੜ ਨਹੀਂ ਹੈ - ਯੁਧ ਮਨੁਖਾਂ ਵਿਚਕਾਰ, ਅਤੇ ਮਨੁਖਾਂ ਅਤੇ ਜਾਨਵਰ-ਲੋਕਾਂ ਵਿਚਕਾਰ ਅਤੇ ਮਨੁਖਾਂ ਅਤੇ ਵਾਤਾਵਰਨ ਵਿਚਕਾਰ ਵੀ। ਇਸ ਗ੍ਰਹਿ ਉਤੇ ਕੋਈ ਵੀ ਮਨੁਖਾਂ ਜਿਨਾਂ ਖੂਬਸੂਰਤ ਨਹੀਂ ਹੈ, ਕੋਈ ਵੀ ਮਨੁਖਾਂ ਜਿਨਾਂ ਅਕਲਮੰਦ, ਬੁਧੀਮਾਨ ਨਹੀਂ ਹੈ, ਕੋਈ ਵੀ ਮਨੁਖਾਂ ਵਾਂਗ ਕਾਬਲ ਨਹੀਂ ਹੈ। ਪਰ ਕੋਈ ਵੀ, ਮਨੁਖਾਂ ਵਾਂਗ ਵਿਨਾਸ਼ਕਾਰੀ ਵੀ ਨਹੀਂ ਹੈ। ਇਸ ਲਈ ਕ੍ਰਿਪਾ ਕਰਕੇ, ਅਸੀਂ ਇਸ ਢੰਗ ਨਾਲ ਜ਼ਾਰੀ ਨਹੀਂ ਰਖ ਸਕਦੇ। ਸਾਨੂੰ ਪ੍ਰਭੂ ਵਰਗੀ ਗੁਣਵਤਾ ਵਲ ਮੁੜਨਾ ਪਵੇਗਾ, ਕਿਉਂਕਿ ਅਸੀਂ ਪ੍ਰਭੂ ਤੋਂ ਜਨਮ ਲਿਆ ਹੈ। ਸਾਨੂੰ ਪ੍ਰਮਾਤਮਾ ਦੀ ਉਚਾਰਚਿਤ ਦਿਆਲੂ ਐਨਰਜ਼ੀ ਨਾਲ ਸਿਰਜ਼ਿਆ ਗਿਆ ਹੈ।
ਮੈਂ ਤੁਹਾਡਾ ਬਹੁਤਾ ਸਮਾਂ ਨਹੀਂ ਲੈਣਾ ਚਾਹੁੰਦੀ। ਹੁਣ, ਵਿਕਲਪ ਨੰਬਰ ਚਾਰ। ਆਹ, ਸਾਡੇ ਕੋਲ ਨਹੀਂ ਹੈ। ਜਾਂ, ਕੀ ਤੁਹਾਡੇ ਕੋਲ ਹੈ? ਮੇਰੇ ਖਿਆਲ ਵਿਚ ਨਹੀਂ। ਸੋ ਕ੍ਰਿਪਾ ਕਰਕੇ, ਕ੍ਰਿਪਾ ਕਰਕੇ ਵਿਚਾਰ ਕਰੋ: ਸਭ ਤੋਂ ਵਧੀਆ ਵਿਕਲਲ ਪਹਿਲਾ ਵਿਕਲਪ ਹੈ। ਵਿਕਲਪ ਨੰਬਰ ਇਕ: ਦੁਸ਼ਮਣ ਨੂੰ ਮਾਫ ਕਰ ਦੇਵੋ ਅਤੇ ਆਪਣੇ ਦੇਸ਼ ਨੂੰ ਦੁਬਾਰਾ ਉਸਾਰੋ। ਜੇਕਰ ਦੋਨੋਂ ਧਿਰ, ਜਾਂ ਸਾਰੇ ਧਿਰ ਪਹਿਲੇ ਵਿਕਲਪ ਨਾਲ ਸਹਿਮਤ ਹਨ, ਫਿਰ ਉਹ ਸਭ ਤੋਂ ਵਧੀਆ ਹੈ ਅਤੇ ਸ਼ਾਂਤੀ ਬਨਾਉਣ ਦਾ ਸਭ ਤੋਂ ਤੇਜ਼ ਤਰੀਕਾ ਹੈ। ਬਸ ਮਾਫ ਕਰੋ ਅਤੇ ਮੁੜ ਅਗੇ ਵਾਂਗ ਇਕ ਆਮ ਰਿਸ਼ਤੇ ਵਲ ਵਾਪਸ ਜਾਉ, ਸਾਰੇ ਦੇਸ਼ ਇਕ ਦੂਜੇ ਦੀ ਮਦਦ ਕਰਨ ਨਾਲ।