ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਹ ਹੈ ਜਿਵੇਂ ਪੈਰੋਕਾਰਾਂ ਦੇ ਕਰਕੇ ਜਿਹੜੇ ਨਹੀਂ ਜਾਣਦੇ ਸਨ ਕਿਵੇਂ ਸਾਵਧਾਨ ਰਹਿਣਾ ਹੈ, ਅਨੇਕ ਹੀ ਸਤਿਗੁਰੂ ਸਮਸਿਆ ਵਿਚ ਰਹੇ ਸਨ। ਉਹ ਇਕ ਸਤਿਗੁਰੂ ਹੋਣ ਦੇ ਖਤਰੇ ਨੂੰ ਨਹੀਂ ਜਾਣਦੇ। ਉਹ ਬਹੁਤੇ ਸੁਰਖਿਅਤ ਹਨ, ਕਿਉਂਕਿ ਸਤਿਗੁਰੂ ਉਨਾਂ ਨੂੰ ਸਾਰਾ ਸਮਾਂ ਸਤਿਗੁਰੂ ਸ਼ਕਤੀ ਨਾਲ ਸੁਰਖਿਅਤ ਰਖਦਾ ਹੈ। ਸੋ ਉਹ ਮਹਿਸੂਸ ਕਰਦੇ ਹਨ ਕੁਝ ਨਹੀਂ ਉਨਾਂ ਨਾਲ ਵਾਪਰਦਾ; ਸਤਿਗੁਰੂ ਬਹੁਤ ਸ਼ਕਤੀਸ਼ਾਲੀ ਹਨ, ਇਹ ਬਹੁਤ ਸੁਰਖਿਅਤ ਹੈ, ਬਹੁਤ ਸੁਰਖਿਅਤ, ਸੋ, ਉਹ ਕੋਈ ਚੀਜ਼ ਨਹੀਂ ਸਮਝਦੇ। ਸਿਪਾਹੀ ਜਿਸ ਨੂੰ ਦੇਸ਼ ਦੀ ਰਖਿਆ ਕਰਨੀ ਜ਼ਰੂਰੀ ਹੈ - ਦੇਸ਼ ਦੇ ਨਾਗਰਿਕ ਸੁਰਖਿਅਤ ਹਨ, ਪਰ ਸਿਪਾਹੀ ਕਿਸੇ ਵੀ ਸਮੇਂ ਸੁਰਖਿਅਤ ਨਹੀਂ ਹੈ।