ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਟੈਲੀਪੈਥਿਕ, ਅੰਦਰਲਾ ਅਨੁਭਵੀ ਸੰਪਰਕ ਸਥਾਪਿਤ ਕਰਨਾ ਮੁਸ਼ਕਲ ਹੈ। ਉਹੀ ਸਮਸਿਆ ਹੈ। ਦਿਮਾਗ ਸਭ ਕਿਸਮ ਦੀ ਫੈਂਟਸੀ, ਕਲਪਨਾ ਅਤੇ ਜਾਣਕਾਰੀ ਦੀ ਘੁਸਪੈਠ ਕਰਦਾ ਹੈ ਵਿਆਕਤੀ ਨੂੰ ਚੀਜ਼ਾਂ ਕਰਨ ਲਈ ਮਜ਼ਬੂਰ ਕਰਨ ਲਈ ਜੋ ਉਸ ਨੂੰ ਕਰਨੀਆਂ ਨਹੀਂ ਚਾਹੀਦੀਆਂ ਜਾਂ ਇਹ ਉਲਟੇ ਤਰੀਕੇ ਵਿਚ ਕਰਨ ਲਈ। ਜਿਵੇਂ ਜਦੋਂ ਉਸ ਨੂੰ ਆਉਣਾ ਚਾਹੀਦਾ, ੳਹ ਜਾਂਦਾ ਹੈ; ਜਦੋਂ ਉਸ ਨੂੰ ਜਾਣਾ ਚਾਹੀਦਾ ਹੈ, ਉਹ ਆਉਂਦਾ ਹੈ। ਉਹ ਹੈ ਜੋ ਇਹ ਹੈ। ਮੈਨੂੰ ਉਹ ਅਕਸਰ ਮਿਲਦਾ ਹੈ ਕਿ ਮੈਂ ਬਹੁਤ ਮਾਯੂਸ ਹੁੰਦੀ ਅਤੇ ਬਹੁਤ ਥਕ ਜਾਂਦੀ ਹਾਂ, ਪਰ ਇਹ ਮਾਇਆ ਦਾ ਕੰਮ ਹੈ। ਸੋ, ਇਸ ਲਈ ਇਕ ਬਹੁਤ ਮਜ਼ਬੂਤ ਵਿਆਕਤੀ ਦੀ ਲੋੜ ਹੈ ਉਹ ਸਭ ਮਾਇਆ ਦੇ ਕੰਮ ਦਾ ਵਿਰੋਧ ਕਰਨ ਲਈ ਅਤੇ ਜਾਨਣਾ ਬਸ ਐਨ ਕਦੋਂ ਕੀ ਕਰਨਾ ਹੈ।