ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਸੀਂ ਇਹਦੇ ਸੁਚੇਤ ਹੋਵੋਂ ਇਹਦੇ , ਤੁਸੀਂ ਹਿਸੂਸ ਕਰ ਸਕਦੇ ਹੋ, ਜਾਂ ਤੁਸੀਂ ਗਲ ਕਰ ਸਕਦੇ ਹੋ ਉਸ ਸਤਿਗੁਰੂ ਨਾਲ ਜੋ ਤੁਹਾਡੇ ਨਾਲ ਹਨ, ਪਰ ਅਨੇਕ ਹੀ ਲੋਕ ਅੰਨੇ, ਬੋਲੇ ਹਨ। (ਹਾਂਜੀ।) ਇਸੇ ਕਰਕੇ, ਕੁਝ ਲੋਕ ਦੇਖ ਸਕਦੇ ਹਨ ਸਤਿਗੁਰੂ ਨੂੰ ਉਨਾਂ ਨਾਲ ਆਪਣੇ ਘਰ ਵਿਚ। ਸਤਿਗੁਰੂ ਨਹੀਂ ਸਾਰਾ ਸਮਾਂ ਪ੍ਰਗਟ ਹੁੰਦੇ ਰਹਿੰਦੇ, ਤੁਰਦੇ ਸਾਰਾ ਸਮਾਂ ਤੁਹਾਡੇ ਨਾਲ, ਪਰ ਤੁਹਾਨੂੰ ਇਕਲੇ ਰਹਿਣ ਦਿੰਦੇ ਹਨ। ਪਰ ਸਤਿਗੁਰੂ ਹਮੇਸ਼ਾਂ ਸੁਚੇਤ ਹਨ ਤੁਹਾਡੀ ਮੌਜ਼ੂਦਗੀ ਬਾਰੇ। (ਹਾਂਜੀ।) ਅਤੇ ਜੇਕਰ ਤੁਹਾਡੇ ਕੋਲ ਕੋਈ ਸਮਸਿਆ ਹੋਵੇ, ਸਾਰਾ ਸਮਾਂ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ, ਤੁਹਾਡੇ ਇਥੋਂ ਤਕ ਪੁਛਣ ਤੋਂ ਪਹਿਲਾਂ ਹੀ। (ਵਾਓ।) ਹਰ ਇਕ ਅਖੌਤੀ ਪੈਰੋਕਾਰ, ਮੇਰੇ ਪੈਰੋਕਾਰਾਂ ਕੋਲ ਇਕ ਸਤਿਗੁਰੂ ਹੈ ਉਨਾਂ ਨਾਲ। ਤੁਹਾਡੇ ਵਿਚੋਂ ਹਰ ਇਕ ਕੋਲ ਇਕ ਸਤਿਗੁਰੂ ਹੈ, ਤੁਹਾਨੂੰ ਚੌਵੀ ਘੰਟੇ ਸੁਰਖਿਅਤ ਰਖ ਰਹੇ । (ਵਾਓ। ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਪਰ ਜੇਕਰ ਤੁਸੀਂ ਸਚਮੁਚ ਪ੍ਰਭੂ ਲਈ ਨਹੀਂ ਹਨ, ਜਦੋਂ ਤੁਸੀਂ ਦੀਖਿਆ ਲਈ ਆਉਂਦੇ ਹੋ ਅੰਦਰ ਅਤੇ ਤੁਸੀਂ ਸਚਮੁਚ ਪ੍ਰਭੂ ਲਈ ਨਹੀਂ ਹੋ, ਆਪਣੀ ਆਤਮਾ ਨੂੰ ਉਚਾ ਚੁਕਣ ਲਈ ਨਹੀਂ ਹੋ, ਫਿਰ ਤੁਹਾਡੇ ਕੋਲ ਇਕ ਨਹੀਂ ਹੈ, ਭਾਵੇਂ ਜੇਕਰ ਤੁਸੀਂ ਦੀਖਿਅਕ ਹੋਵੋਂ। ਅਤੇ ਜੇਕਰ ਅਖੌਤੀ ਪੈਰੋਕਾਰ ਕਿਵੇਂ ਨਾਂ ਕਿਵੇਂ ਮੁੜ ਜਾਣ, ਸਤਿਗੁਰੂ ਨਾਲ ਧੋਖਾ ਕਰਨ ਕਿਸੇ ਮੰਤਵ ਲਈ, ਜਾਂ ਇਥੋਂ ਤਕ ਸਤਿਗੁਰੂ ਦਾ ਸਤਿਕਾਰ ਨਹੀਂ ਕਰਦੇ, ਫਿਰ ਸਵਰਗ ਵੀ ਉਨਾਂ ਨੂੰ ਇਜ਼ਾਜ਼ਤ ਨਹੀਂ ਦੇਵੇਗਾ ਇਕ ਸਤਿਗੁਰੂ ਦੇ ਹੋਣ ਲਈ ਉਨਾਂ ਲਈ। (ਓਹ।) ਉਹ ਕਮਜ਼ੋਰ ਹੋਣਗੇ। ਉਹ ਬਸ ਇਕਲੇ ਹੀ ਹੋਣਗੇ। (ਵਾਓ। ਹਾਂਜੀ।) ਅਤੇ ਜੇਕਰ ਕਿਵੇਂ ਨਾਂ ਕਿਵੇਂ ਗਰੁਪ ਦੇ ਨਾਲ ਨਹੀਂ ਹਨ, ਜਿਵੇਂ ਸਾਡੇ ਸਮੂਹ ਨਾਲ, ਫਿਰ ਸੌਖੇ ਹੀ ਉਹ ਬਿਮਾਰ ਹੋ ਜਾਂਦੇ ਜਾਂ ਮਰ ਜਾਂਦੇ, ਜਾਂ ਸ਼ੈਤਾਨ ਸ਼ਕਤੀ ਰਾਹੀਂ ਹਮਲਾ ਕੀਤਾ ਜਾਂਦਾ। ਕਿਉਂਕਿ ਉਨਾਂ ਕੋਲ ਸਤਿਗੁਰੂ ਨਾਲ ਉਨਾਂ ਦੇ ਨਹੀਂ ਹਨ। ਪਰ ਅਸੀਂ ਮਨੁਖ ਬਹੁਤ, ਬਹੁਤ ਖੁਸ਼ਕਿਸਮਤ ਹਾਂ। ਕੁਤੇ-ਲੋਕ, ਭਾਵੇਂ ਜੇਕਰ ਮੈਂ ਉਨਾਂ ਨੂੰ ਦੀਖਿਆ ਦੇਵਾਂ, ਉਨਾਂ ਕੋਲ ਇਕ ਸਤਿਗੁਰੂ ਨਹੀਂ ਹੈ ਉਨਾਂ ਨਾਲ। ਉਹ ਕਾਨੂੰਨ ਹੈ। (ਓਹ, ਵਾਓ। ਹਾਂਜੀ, ਸਤਿਗੁਰੂ ਜੀ।) ਸਤਿਗੁਰੂ ਉਨਾਂ ਨੂੰ ਬਚਾ ਸਕਦੇ ਹਨ ਅਤੇ ਉਹ ਸਭ, ਇਹ ਠੀਕ ਹੈ, ਪਰ ਉਨਾਂ ਨੂੰ ਉਨਾਂ ਦੇ ਨਾਲ ਇਕ ਸਤਿਗੁਰੂ ਨਹੀਂ ਦਿਤਾ ਜਾਂਦਾ। (ਵਾਓ।) ਉਹ ਨਹੀਂ ਕਰ ਸਕਦੇ। (ਉਹ ਕਿਉਂ ਹੈ, ਸਤਿਗੁਰੂ ਜੀ?) ਉਹ ਇਕ ਭਿੰਨ ਵਰਗ ਦੇ ਹਨ। (ਠੀਕ ਹੈ।) ਭਾਵੇਂ ਜੇਕਰ ਤੁਸੀਂ ਆਉਂਦੇ ਹੋ ਸਵਰਗ ਤੋਂ, ਅਤੇ ਤੁਸੀਂ ਇਕ ਕੁਤਾ-ਵਿਆਕਤੀ ਬਣਨ ਦਾ ਫੈਂਸਲਾ ਲੈਂਦੇ ਹੋ, ਕੁਝ ਆਪਣੇ ਦੋਸਤਾਂ ਜਾਂ ਪਹਿਲਾਂ ਦੇ ਰਿਸ਼ਤੇਦਾਰਾਂ ਦੀ ਮਦਦ ਕਰਨ ਲਈ, ਜਾਂ ਕਿਸੇ ਵਿਆਕਤੀ ਦੀ ਮਦਦ ਕਰਨ ਲਈ ਜੋ ਤੁਹਾਡੀ ਮਦਦ ਦੇ ਲਾਇਕ ਹੈ, ਤੁਹਾਡੇ ਕੋਲ ਅਜ਼ੇ ਵੀ ਇਕ ਸਤਿਗੁਰੂ ਨਹੀਂ ਹੋਵੇਗਾ । (ਵਾਓ।) ਭਾਵੇਂ ਜੇਕਰ ਤੁਸੀਂ ਤਥਾ-ਕਥਿਤ ਦੀਖਿਅਕ ਹੋਵੋਂ। (ਹਾਂਜੀ, ਸਤਿਗੁਰੂ ਜੀ।) ਸਚਮੁਚ ਵਿਸ਼ੇਸ਼ ਹੋਣਾ ਜ਼ਰੂਰੀ ਹੈ। ਮਨੁਖ ਬਹੁਤ ਖੁਸ਼ਕਿਸਮਤ ਹਨ। (ਵਾਓ। ਹਾਂਜੀ, ਯਕੀਨਨ।) ਮਨੁਖ ਅਨੁਭਵ ਕਰ ਸਕਦੇ ਹਨ ਬੁਧਵਾਦ, ਗਿਆਨ ਪ੍ਰਾਪਤੀ। (ਵਾਓ।) ਕੇਵਲ ਵਿਸ਼ੇਸ਼, ਭਿੰਨ - ਹੋ ਸਕਦਾ ਇਕ ਜਾਂ ਦੋ ਅਡਰੇ ਹਨ, ਪਰੰਤੂ ਜਿਆਦਾਤਾਰ ਨਹੀਂ ਕਰ ਸਕਦੇ। ਜੇਕਰ ਤੁਸੀਂ ਇਕ ਕੁਤਾ-ਵਿਆਕਤੀ ਦੀ ਚੋਣ ਕਰਦੇ ਹੋ, ਤੁਸੀਂ ਬਸ ਇਕ ਕੁਤਾ-ਵਿਆਕਤੀ ਹੋਵੋਂਗੇ। ਤੁਸੀਂ ਇਕ ਕੁਤਾ-ਵਿਆਕਤੀ ਵਾਂਗ ਵਿਹਾਰ ਕਰੋਂਗੇ। ਸੋ, ਜੇਕਰ ਤੁਹਾਡੇ ਕੋਲ ਸਵਰਗੀ ਅਖਾਂ ਹੋਣ, ਜੇਕਰ ਤੁਹਾਡੇ ਕੋਲ ਸਾਏਕਿਕ ਅਖਾਂ ਹੋਣ ਦੇਖਣ ਲਈ, ਅਤੇ ਜੇਕਰ ਤੁਸੀਂ ਦੇਖੋ ਕੋਈ ਜਿਸ ਕੋਲ ਇਕ ਸਤਿਗੁਰੂ ਨਹੀਂ ਹੈ ਉਨਾਂ ਦੇ ਆਸ ਪਾਸ, ਫਿਰ ਤੁਸੀਂ ਜਾਣ ਲਵੋਂਗੇ ਇਹ ਵਿਆਕਤੀ ਅਸਲੀ ਨਹੀਂ ਹੈ। (ਆਹ। ਹਾਂਜੀ।) ਉਹ ਕੰਮ ਕਰ ਰਿਹਾ ਹੈ ਸ਼ੈਤਾਨ ਲਈ। ਅੰਦਰ ਆਉਂਦਾ ਬਸ ਸਮਸਿਆ ਪੈਦਾ ਕਰਨ ਲਈ। ਭਾਵੇਂ ਸਤਿਗੁਰੂ ਮਾਫ ਕਰਦਾ ਹੈ, ਸਹਿਣ ਕਰਦਾ ਹੈ, ਅਤੇ ਨਹੀਂ ਚਾਹੁੰਦਾ ਕੁਝ ਚੀਜ਼ ਕਰਨੀ ਉਨਾਂ ਨਾਲ, ਪਰ ਅਜ਼ੇ ਵੀ ਉਹਨਾਂ ਕੋਲ ਇਕ ਦੀਖਿਅਕ ਹੋਣ ਦਾ ਅਧਿਕਾਰ ਨਹੀਂ ਹੋਵੇਗਾ। ਉਹਨਾਂ ਕੋਲ ਇਕ ਸਤਿਗੁਰੂ ਨਹੀਂ ਹੋਵੇਗਾ ਉਨਾਂ ਨਾਲ। ਜਿਵੇਂ ਪਾਣੀ ਅਤੇ ਅਗ ਨਹੀਂ ਰਲਦੇ। (ਹਾਂਜੀ, ਸਤਿਗੁਰੂ ਜੀ।) ਇਹ ਬਸ ਜਿਵੇਂ ਤਕਰੀਬਨ ਔਟੋਮੈਟਿਕ ਹੈ। (ਹਾਂਜੀ।)