ਖੋਜ
ਪੰਜਾਬੀ
 

ਸਵਰਗ ਚੰਗ‌ਿਆਈ ਅਤੇ ਬੁਰਿਆਈ ਦੇ ਵਿਚਕਾਰ ਯੁਧ ਵਿਚ ਯੂਕਰੇਨ ਦੀ ਮਦਦ ਕਰ ਰਿਹਾ ਹੈ, ਛੇਂ ਹਿਸ‌ਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਮੈਂ ਤੁਹਾਨੂੰ ਕਿਹਾ ਹੈ ਅਸੀਂ ਉਨਾਂ (ਯੂਕਰੇਨ) ਲਈ ਵੀ ਪ੍ਰਾਰਥਨਾ ਕਰੀਏ। (ਵਾਓ।) ਸਾਡੀ ਸ਼ਕਤੀ ਇਹ ਨਹੀਂ ਕਿ ਕਿਸੇ ਚੀਜ਼ ਲਈ ਨਹੀਂ ਹੈ। (ਹਾਂਜੀ, ਸਤਿਗੁਰੂ ਜੀ। ਹਾਂਜੀ।) ਭਾਵੇਂ ਇਹ ਸਮੁਚੀ ਚੀਜ਼ ਨੂੰ ਨਹੀਂ ਰੋਕਦਾ, ਪਰ ਇਹ ਨਹੀਂ ਜਿਵੇਂ ਇਹ ਕੁਝ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।) ਇਹ ਮਦਦ ਕਰਦੀ ਹੈ ਚੁਪ ਚਾਪ ਅਨੇਕ ਹੀ ਤਰੀਕਿਆਂ ਵਿਚ ਜਾਂ ਸਪਸ਼ਟ ਤਰੀਕਿਆਂ ਵਿਚ। ਅਤੇ ਯੂਕਰੇਨੀਅਨ ਲੋਕ, ਉਨਾਂ ਕੋਲ ਪ੍ਰਭੂ ਵਿਚ ਸ਼ਰਧਾ ਭਾਵ ਹੈ। (ਹਾਂਜੀ, ਸਤਿਗੁਰੂ ਜੀ।) ਉਹ ਇਕ ਧਾਰਮਿਕ ਦੇਸ਼ ਹੈ।
ਹੋਰ ਦੇਖੋ
ਸਾਰੇ ਭਾਗ (3/6)