ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮਨੁਖੀ ਸਰੀਰ ਇਕ ਢਾਲ ਹੈ। ਉਸੇ ਕਰਕੇ ਜੇਕਰ ਤੁਸੀਂ ਐਸਟਰਲ ਨਰਕ ਵਿਚ ਹੋਵੋਂ, ਤੁਸੀਂ ਵਧੇਰੇ ਗੰਭੀਰ ਪੀੜਾ ਨੂੰ ਮਹਿਸੂਸ ਕਰੋਂਗੇ। (ਸਮਝੇ।) ਇਸ ਸਰੀਰ ਵਿਚ, ਤੁਸੀਂ ਨਹੀਂ ਬਹੁਤਾ ਮਹਿਸੂਸ ਕਰਦੇ। ਇਥੋਂ ਤਕ ਮਾਨਸਿਕ ਤੌਰ ਤੇ, ਮਨੋ ਵਿਗਿਆਨਕ ਤੌਰ ਤੇ, ਤੁਸੀਂ ਨਹੀਂ ਬਹੁਤਾ ਮਹਿਸੂਸ ਕਰਦੇ। ਪਰ ਨਰਕ ਵਿਚ, ਤੁਸੀਂ ਮਹਿਸੂਸ ਕਰਦੇ ਹੋ ਦਸ ਮਿਲੀਅਨ ਗੁਣਾਂ ਵਧੇਰੇ, ਕਿਉਂਕਿ ਤੁਹਾਡੇ ਕੋਲ ਕੋਈ ਢਾਲ ਨਹੀਂ ਹੈ।