ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਸੀਂ ਦੇਖੋ, ਕੋਈ ਵੀ ਜਿਹੜਾ ਮਾਸ ਖਾਂਦਾ ਹੈ, ਜਿਹੜਾ ਜਾਨਵਰ-ਲੋਕਾਂ ਨੂੰ ਮਾਰਦਾ ਹੈ ਜਾਂ ਭਾਗ ਲੈਂਦਾ ਹੈ ਉਸ ਹਤਿਆ ਵਿਚ ਅਸਿਧੇ ਤੌਰ ਤੇ ਖਾਣ ਲਈ, ਉਹ ਇਸਾਈ ਨਹੀਂ ਹਨ। (ਹਾਂਜੀ, ਸਤਿਗੁਰੂ ਜੀ।) ਉਹ ਮੁਸਲਮਾਨ ਵੀ ਨਹੀਂ ਹਨ। ਉਹ ਬੋਧੀ ਨਹੀਂ ਹਨ। ਉਹ ਹਿੰਦੂ ਨਹੀਂ ਹਨ। ਉਹ ਜ਼ੈਨੀ ਨਹੀਂ ਹਨ। ਉਹ ਸਿਖ ਨਹੀਂ ਹਨ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਉਹ ਨਹੀਂ ਕਰਦੇ ਕੋਈ ਵੀ ਚੀਜ਼ ਸਤਿਗੁਰੂਆਂ ਦੀ ਸਿਖਿਆ ਦੇ ਮੁਤਾਬਕ, ਈਸਾ ਮਸੀਹ ਦੇ।