ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਿਉਂਕਿ ਜੇਕਰ ਤੁਹਾਡੇ ਕੋਲ ਅੰਦਰੂਨੀ ਅਨੁਭਵ ਨਹੀਂ ਹੈ, ਅੰਦਰੂਨੀ ਖੁਸ਼ੀ ਅਤੇ ਅੰਦਰੂਨੀ ਅਨੰਦ ਗਿਆਨ ਪ੍ਰਾਪਤੀ ਦਾ, ਫਿਰ ਤੁਹਾਡੇ ਕੋਲ ਭਰੋਸਾ ਨਹੀਂ ਹੋਵੇਗਾ ਉਤਨਾ ਮਜ਼ਬੂਤੀ ਵਾਲਾ। (ਹਾਂਜੀ। ਸਹੀ ਹੈ, ਸਤਿਗੁਰੂ ਜੀ।) ਉਸੇ ਕਰਕੇ ਕਦੇ ਕਦਾਂਈ ਅਨੇਕ ਹੀ ਲੋਕ ਜਿਹੜੇ ਅੰਦਰ ਆਉਂਦੇ ਸੁਣਨ ਲਈ ਪੈਗੰਬਰ ਨੂੰ, ਸ਼ਾਂਤੀ ਬਣੀ ਰਹੇ ਉਨਾਂ ਉਪਰ, ਜਾਂ ਕਿਸੇ ਵੀ ਸਤਿਗੁਰੂ ਨੂੰ ਅਤੀਤ ਵਿਚ, ਉਹ ਬਸ ਅੰਦਰ ਆਉਂਦੇ ਪਰ ਉਹ ਨਹੀਂ ਕੋਈ ਚੀਜ਼ ਨਾਲ ਲਿਜਾਂਦੇ।