ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਸਾਨੂੰ ਆਪਣੇ ਆਪ ਨੂੰ ਸਾਫ ਕਰਨਾ ਚਾਹੀਦਾ ਹੈ, ਸਚਮੁਚ ਸੰਜ਼ੀਦਾ ਹੋਣਾ ਅਤੇ ਨਿਮਰ ਸਾਰਾ ਸਮਾਂ, ਅਭਿਆਸ ਕਰਨਾ ਜਦੋਂ ਵੀ ਸੰਭਵ ਹੋਵੇ। ਇਹ ਚੰਗਾ ਹੈ ਕਿ ਤੁਹਾਡੇ ਕੋਲ ਇਕ ਨੌਕਰੀ ਹੈ, ਬਹੁਤ ਵਿਆਸਤ ਕੰਮ, ਸੋ ਤੁਹਾਡਾ ਮਨ ਨਹੀਂ ਤੁਹਾਡੇ ਨਾਲ ਖੇਡਾਂ, ਚਾਲਬਾਜ਼ੀਆਂ ਖੇਡੇਗਾ। ਤੁਹਾਡੇ ਕੋਲ ਸਮਾਂ ਨਹੀਂ ਹੈ।