ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੇਰੇ ਕੋਲ ਇਕ ਟੀਚਾ ਹੈ, ਮੇਰੇ ਕੋਲ ਆਪਣਾ ਕੰਮ ਹੈ ਕਰਨ ਲਈ। ਮੈਂ ਕਰਦੀ ਹਾਂ ਸਭ ਚੀਜ਼ ਉਹਦੇ ਲਈ, (ਠੀਕ ਹੈ।) ਜਾਨਵਰਾਂ ਲਈ, ਮਨੁਖਾਂ ਲਈ, ਗ੍ਰਹਿ ਲਈ, ਉਹਨਾਂ ਨੂੰ ਜਾਗਰੂਕ ਕਰਨ ਲਈ, ਜਿਤਨੇ ਵੀ ਮੈਂ ਕਰ ਸਕਦੀ ਹਾਂ, ਅਤੇ ਬਚਾਉਣਾ ਜਿਤਨੇ ਵੀ ਦੁਖੀ ਜਾਨਵਰਾਂ ਨੂੰ ਮੈਂ ਕਰ ਸਕਦੀ ਹਾਂ। ਮੇਰੇ ਕੋਲ ਕੋਈ ਹੋਰ ਦਿਲਚਸਪੀ ਨਹੀਂ ਹੈ ਹੋਰਨਾਂ ਚੀਜ਼ਾਂ ਵਿਚ। (ਹਾਂਜੀ, ਸਤਿਗੁਰੂ ਜੀ।) ਮੈਂ ਕਰਦੀ ਹਾਂ ਜੋ ਵੀ ਮੈਨੂੰ ਕਰਨਾ ਜ਼ਰੂਰੀ ਹੈ, ਬਸ ਇਹੀ।